[0:00]ਅਸਲ ਵਿੱਚ ਨਾ ਬੇਟਾ ਰੂਹਾਨੀਅਤ ਇੱਕ ਅਹਿਸਾਸ ਦੀ ਚੀਜ਼ ਹੈ। ਆਪਾਂ ਕੁਛ ਨਹੀਂ ਕਰਨਾ ਸਾਨੂੰ ਸਿਰਫ ਅਹਿਸਾਸ ਚਾਹੀਦਾ ਹੈ ਕਿ ਸਾਡੇ ਔਰ ਮਾਲਕ ਵਿੱਚ ਕੋਈ ਫਰਕ ਨਹੀਂ ਗਾ। ਇਹ ਨਹੀਂ ਕਿ ਉਹ ਉੱਥੇ ਬੈਠਾ ਤਾਂ ਅਸੀਂ ਇੱਥੇ ਬੈਠੇ ਹਾਂ ਮਾਲਕ ਸਾਡੇ ਅੰਦਰ ਹੈ। ਘੱਟ ਘੱਟ ਮੈਂ ਹਰ ਜੂ ਬਸੇ ਸੰਤਨ ਕਹਿਓ ਪੁਕਾਰ। ਠੀਕ ਹੈ ਨਾ ਮਾਲਕ ਅੰਦਰ ਹੈ ਸਾਨੂੰ ਸਿਰਫ ਉਸ ਚੀਜ਼ ਦਾ ਅਹਿਸਾਸ ਨਹੀਂ ਬੇਟਾ। ਆਪਾਂ ਭਜਨ ਬੰਦਗੀ ਦੇ ਨਾਲ ਉਹ ਜਾਗਰਤਾ ਲਿਆਉਣੀ ਹੈ ਸਾਨੂੰ ਅਹਿਸਾਸ ਹੋ ਜਾਵੇ ਕਿ ਉਹ ਸਾਡੇ ਨਾਲ ਹੈ। ਸਾਡੇ ਅੰਗ ਸੰਗ ਹੈ ਬੇਟਾ। ਔਰ ਇਸ ਚੀਜ਼ ਨੂੰ ਬੇਟਾ ਜਿਵੇਂ ਜਿਵੇਂ ਆਪਾਂ ਅਹਿਸਾਸ ਹੋਊਗਾ ਅੰਦਰੋਂ ਤਾਕਤ ਮਿਲੂਗੀ ਕਿ ਆਪਾਂ ਕਿਸੇ ਨਾਲ ਤੁਲਨਾ ਨਹੀਂ ਕਰਨੀ। ਹਰੇਕ ਮਾਂ ਬਾਪ ਵਾਸਤੇ ਬੇਟਾ ਹਰੇਕ ਬੱਚੇ ਦਾ ਅਲੱਗ-ਅਲੱਗ ਹਸਤੀ ਹੈ। ਹਰੇਕ ਦੀ ਆਪਣੀ ਤਾਕਤ ਹੈ ਹਰੇਕ ਦੀ ਆਪਣੀ ਕਮਜ਼ੋਰੀ ਹੈ ਕਾਹਨੂੰ ਆਪਾਂ ਕੰਪੇਅਰ ਕਰਦੇ ਹਾਂ ਕਿਸੇ ਦੇ ਨਾਲ। ਹੁਣ ਕਿਸੇ ਵਿੱਚ ਆਪਣੀ ਤਾਕਤ ਹੈ ਕੋਈ ਚੰਗਾ ਖਿਡਾਰੀ ਹੈ ਕੋਈ ਚੰਗਾ ਪੜ੍ਹਾਈ ਵਿੱਚ ਹੈ ਕੋਈ ਚੰਗਾ ਪੇਂਟਰ ਹੈ ਕੋਈ ਚੰਗਾ ਗਾਂਦਾ ਹੈ। ਹੁਣ ਮੈਂ ਕਵਾਂ ਕਿ ਜੀ ਉਹ ਬਹੁਤ ਚੰਗਾ ਗਾਂਦਾ ਹੈ ਤਾਂ ਮੈਨੂੰ ਕਿਉਂ ਨਹੀਂ ਮੈਂ ਨਹੀਂ ਗਾ ਸਕਦਾ। ਹੁਣ ਜਿਹੜਾ ਮੈਂ ਕੰਮ ਕਰਦਾ ਉਹ ਨਹੀਂ ਕਰ ਸਕਦਾ। ਸੋ ਬਜਾਏ ਇਹਦੇ ਕਿ ਆਪਾਂ ਦੇਖੀਏ ਕਿ ਕੀ ਹੈ ਨਹੀਂ ਸਾਡੇ ਕੋਲੇ ਆਪਾਂ ਦੇਖੀਏ ਕਿ ਕੀ ਹੈਗਾ ਉਹਦੀ ਕਦਰ ਕਰੀਏ।

असल वीच ना रूहानियत एक अहसास दी चीज़ है आपा कुछ नहीं #chuchel #chickoo # #choco #chocobear #reels
Radha_ Soami_ satsang_ Beas
1m 22s208 words~2 min read
YouTube auto captions
Transcript source
YouTube auto captions
This transcript was extracted from YouTube's auto-generated caption track. The transcript below is server-rendered so it can be read, searched, cited, and shared without opening the original YouTube player.
Use this transcript
Related transcript hubs
Watch on YouTube
Share
MORE TRANSCRIPTS


