Thumbnail for Satinder Sartaaj Shayar Movie #neerubajwa #satindarsartaj by Sartaaj Shayri

Satinder Sartaaj Shayar Movie #neerubajwa #satindarsartaj

Sartaaj Shayri

1m 25s149 words~1 min read
YouTube auto captions
Transcript source

YouTube auto captions

This transcript was extracted from YouTube's auto-generated caption track. The transcript below is server-rendered so it can be read, searched, cited, and shared without opening the original YouTube player.

Pull quotes
[0:00]ਸ਼ਾਇਦ ਇੰਨੇ ਸਾਖ ਲਿਖੇ ਸੀ। ਅਜ਼ਲੋਂ ਇਹੀ ਵਾਕ ਲਿਖੇ ਸੀ। ਮੈਂ ਦਹਿਲੀਜ਼ਾਂ ਪਾਰ ਨਾ ਕਰਦਾ ਜਾਂ ਫਿਰ ਤੈਨੂੰ ਪਿਆਰ ਨਾ ਕਰਦਾ।
Use this transcript
Related transcript hubs

[0:00]ਸ਼ਾਇਦ ਇੰਨੇ ਸਾਖ ਲਿਖੇ ਸੀ। ਅਜ਼ਲੋਂ ਇਹੀ ਵਾਕ ਲਿਖੇ ਸੀ। ਮੈਂ ਦਹਿਲੀਜ਼ਾਂ ਪਾਰ ਨਾ ਕਰਦਾ ਜਾਂ ਫਿਰ ਤੈਨੂੰ ਪਿਆਰ ਨਾ ਕਰਦਾ।

[0:14]ਮੈਂ ਖੇਤਾਂ ਤੋਂ ਘਰ ਜਾਣਾ ਸੀ ਕਾਹਤੋਂ ਤੇਰੇ ਦਰ ਜਾਣਾ ਸੀ। ਤੂੰ ਖਿਆਲਾਂ ਦੀ ਖੈਰ ਨਾ ਪਾਉਂਦੀ ਰੂਹ ਦੇ ਘਰ ਵਿੱਚ ਪੈਰ ਨਾ ਪਾਉਂਦੀ। ਪਰ ਇਹ ਸਭ ਕੁਝ ਹੋ ਗਿਆ ਸੀ ਜੇ ਚਿਹਰਾ ਤੇਰਾ ਮੋਹ ਗਿਆ ਸੀ ਜੀ। ਫਿਰ ਇਹ ਦਰਦ ਵਿਛੋੜੇ ਕਾਹਤੋਂ ਵਸਲਾਂ ਦੇ ਫੁੱਲ ਤੋੜੇ ਕਾਹਤੋਂ। ਪਰ ਤੇਰੇ ਤੇ ਰੋਸ ਨਹੀਂ ਐ ਸੱਚ ਪੁੱਛੇ ਅਫਸੋਸ ਨਹੀਂ ਐ।

[0:41]ਇਹ ਜੋ ਸਾਡੇ ਨਾਲ ਸੀ ਹੋਇਆ ਕੁਦਰਤ ਨੇ ਕੋਈ ਰਾਜ ਲੁਕੋਇਆ। ਤੂੰ ਨਹੀਂ ਸੀ ਪਰ ਯਾਦ ਸੀ ਤੇਰੀ। ਨਜ਼ਮਾਂ ਵਿੱਚ ਫਰਿਆਦ ਸੀ ਤੇਰੀ। ਨੂਰ ਤੇਰੇ ਦੀ ਧੁੱਪ ਨਾ ਹੁੰਦੀ ਰੂਹ ਵਿੱਚ ਇੰਨੀ ਚੁੱਪ ਨਾ ਹੁੰਦੀ। ਸਿਨਫ ਸਿਦਕ ਦੀ ਛਿੜਦੀ ਕਿੱਦਾਂ ਸ਼ਿੱਦਤ ਇੰਨਾ ਖਿੜਦੀ ਕਿੱਦਾਂ। ਤੇਰੇ ਕਰਕੇ ਹਿਜਰ ਹੰਡਾਇਆ ਮੈਂ ਸਫ਼ਿਆਂ ਤੇ ਬਿਰਹਾ ਵਾਇਆ। ਜੇ ਇਹ ਨਾ ਦਰਦ ਚੰਦੋਆ ਤਣਦਾ ਫਿਰ ਸਰਤਾਜ ਨਾ ਸ਼ਾਇਰ ਬਣਦਾ। ਫਿਰ ਸਰਤਾਜ ਨਾ ਸ਼ਾਇਰ ਬਣਦਾ।

Need another transcript?

Paste any YouTube URL to get a clean transcript in seconds.

Get a Transcript