[0:00]ਪਵਿੱਤਰ ਬਾਈਬਲ ਦੇ ਵਿੱਚ ਯੋਹਨਾ ਦੀ ਝੀਲ ਦੇ ਤੀਸਰੇ ਚੈਪਟਰ ਦੇ ਵਿੱਚ
[0:05]ਇੱਕ ਧਰਮ ਗੁਰੂ ਨਿਕੋਦੇਮਸ ਨਾਮ ਦਾ ਬੰਦਾ ਰਾਤ ਨੂੰ ਉੱਠ ਕੇ ਪ੍ਰਭੂ ਯਿਸੂ ਮਸੀਹ ਦੇ ਕੋਲੇ ਆਇਆ
[0:11]ਤੇ ਆਖਣ ਲੱਗਾ ਪੁੱਛਣ ਲੱਗਾ ਪ੍ਰਭੂ ਜੀ ਮੈਂ ਕੀ ਕਰਾਂ ਕਿ ਅਨੰਤ ਜੀਵਨ ਦਾ ਭਾਗੀ ਹੋ ਜਾਵਾਂ।
[0:17]ਪ੍ਰਭੂ ਜੀ ਨੇ ਉਸ ਨੂੰ ਕਿਹਾ ਨਿਕੋਦੇਮਸ ਤੂੰ ਯਹੂਦੀਆਂ ਦਾ ਸਰਦਾਰ ਹੈ ਸਿਖਾਉਣ ਵਾਲਾ, ਪੜਾਉਣ ਵਾਲਾ, ਸਮਝਾਉਣ ਵਾਲਾ
[0:26]ਜੇਕਰ ਤੈਨੂੰ ਨਹੀਂ ਪਤਾ ਤੇ ਤੂੰ ਦੂਸਰੇ ਨੂੰ ਕਿਵੇਂ ਸਮਝਾਏਗਾ।
[0:29]ਤੇਰੇ ਵਾਸਤੇ ਜ਼ਰੂਰੀ ਹੈ ਨਵੇਂ ਸਿਰੇ ਤੋਂ ਪੈਦਾ ਹੋਣਾ।
[0:33]ਨਿਕੋਦੇਮਸ ਪ੍ਰਭੂ ਜੀ ਨੂੰ ਕਹਿਣ ਲੱਗਾ ਜੇਕਰ ਇਨਸਾਨ ਵੱਡਾ ਹੋ ਗਿਆ ਤੇ ਕਿਵੇਂ ਆਪਣੀ ਮਾਂ ਦੇ ਗਰਭ 'ਚ ਦੁਬਾਰਾ ਵਾਪਸ ਜਾਏਗਾ।
[0:41]ਯਿਸੂ ਮਸੀਹ ਨੇ ਉਸ ਨੂੰ ਕਿਹਾ ਨਿਕੋਦੇਮਸ ਨਵੇਂ ਸਿਰੇ ਦਾ ਇਹ ਮਤਲਬ ਨਹੀਂ। ਮਤਲਬ ਇਹ ਹੈ ਕਿ ਪਾਣੀ ਤੋਂ, ਜਲ ਤੋਂ ਤੇ ਆਤਮਾ ਤੋਂ ਪੈਦਾ ਹੋਣਾ।
[0:51]ਪੁਰਾਣਾ ਸ਼ਖਸ ਮਰੇ, ਪੁਰਾਣਾ ਸੁਭਾਓ, ਪੁਰਾਣੀ ਬੋਲੀ, ਪੁਰਾਣੀਆਂ ਹਰਕਤਾਂ, ਆਦਤਾਂ, ਜੀਵਨ, ਕਰੈਕਟਰ, ਤਬੀਅਤ, ਮਿਜ਼ਾਜ ਸਭ ਕੁਝ ਖਤਮ ਹੋਵੇ।
[0:59]ਉਹਦੇ ਵਿੱਚੋਂ ਕੁਝ ਨਵਾਂ ਨਿਕਲੇ, ਨਵਾਂ ਸੁਭਾਓ ਨਿਕਲੇ, ਨਵੀਂ ਬੋਲੀ ਹੋਵੇ, ਨਵੀਂ ਜ਼ਿੰਦਗੀ ਹੋਵੇ।
[1:06]ਯਿਸੂ ਮਸੀਹ ਇਸ ਦੁਨੀਆ ਦੇ ਵਿੱਚ ਸੱਜਣੋਂ ਨਵੀਂ ਜ਼ਿੰਦਗੀ, ਨਵਾਂ ਜੀਵਨ ਦੇਣ ਵਾਸਤੇ ਆਇਆ ਨਾ ਕਿ ਕੁਝ ਹੋਰ ਕਰਨ ਵਾਸਤੇ ਆਇਆ।
[1:13]ਇਹ ਗੱਲ ਬਿਲਕੁਲ ਸੱਚ ਬਰਹੱਕ ਤੇ ਵਿਸ਼ਵਾਸ ਯੋਗ ਹੈ ਕਿ ਮਸੀਹ ਯਿਸੂ ਪਾਪੀਆਂ ਨੂੰ ਪਾਪਾਂ ਵਿੱਚੋਂ ਕੱਢਣ ਵਾਸਤੇ ਆਏ, ਨਵਾਂ ਜੀਵਨ ਦੇਣ ਵਾਸਤੇ ਆਏ।
[1:21]ਸਭ ਨੂੰ ਨਵਾਂ ਜੀਵਨ ਪਾਉਣ ਦੀ ਲੋੜ ਹੈ ਤੇ ਪ੍ਰਭੂ ਦੇ ਕੋਲ ਆਉਣ ਦੀ ਲੋੜ ਹੈ।
[1:25]ਪ੍ਰਭੂ ਸਭ ਦਾ ਭਲਾ ਕਰੇ, ਆਮੀਨ।
[1:58]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[2:05]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[2:12]ਨਿਹਵਾਦੇ ਲੋਕਾਂ ਵਾਂਗਰ, ਨਿਹਵਾਦੇ ਲੋਕਾਂ ਵਾਂਗਰ, ਜੇ ਤੂੰ ਜ਼ਿੰਦਗੀ ਹੈ ਪਾਣੀ।
[2:22]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[2:30]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[3:06]ਨਿਹਵਾਦੇ ਲੋਕਾਂ ਰੱਬ ਦਾ ਚੇਤਈ ਦਿਲੋਂ ਭੁਲਾਇਆ।
[3:31]ਕੀਤੀ ਜਦੋਂ ਉਹਨਾਂ ਨੇ ਮਨਾਦੀ ਦੱਸ ਕੇ ਉਹਨਾਂ ਨੂੰ ਆਇਆ।
[3:41]ਵਦੀਆਂ ਤੋਂ ਬਾਜ਼ ਆ ਜੋ, ਵਦੀਆਂ ਤੋਂ ਬਾਜ਼ ਆ ਜੋ ਜੇ ਜ਼ਿੰਦਗੀ ਹੈ ਪਾਣੀ।
[3:52]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[3:59]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[4:35]ਸੁਣ ਕੇ ਮਨਾਦੀ ਲੋਕਾਂ ਧੰਨ ਵਿੱਚ ਸੀ ਟਾਟ ਪਾਇਆ।
[4:49]ਸੁਣ ਕੇ ਮਨਾਦੀ ਲੋਕਾਂ ਧੰਨ ਵਿੱਚ ਸੀ ਟਾਟ ਪਾਇਆ।
[4:57]ਰੱਖ ਕੇ ਉਹਨਾਂ ਨੇ ਰੋਜ਼ਾ ਸੱਚੇ ਰੱਬ ਨੂੰ ਸੀ ਮਨਾਇਆ।
[5:04]ਰੱਖ ਕੇ ਉਹਨਾਂ ਨੇ ਰੋਜ਼ਾ ਸੱਚੇ ਰੱਬ ਨੂੰ ਸੀ ਮਨਾਇਆ।
[5:12]ਕਰ ਕੇ ਗੁਨਾਹ ਤੋਂ ਤੌਬਾ ਪੀਤਾ ਜ਼ਿੰਦਗੀ ਦਾ ਪਾਣੀ।
[5:22]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[5:29]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[5:58]ਨਿਹਵਾਦੇ ਲੋਕਾਂ ਵਾਂਗੂੰ ਬਦੀਆਂ ਨੇ ਚੂਰ ਕੀਤਾ।
[6:20]ਥਾਂ ਥਾਂ ਲੜਾਈਆਂ ਝਗੜੇ ਨਸ਼ਿਆਂ ਨੇ ਚੂਰ ਕੀਤਾ।
[6:26]ਥਾਂ ਥਾਂ ਲੜਾਈਆਂ ਝਗੜੇ ਨਸ਼ਿਆਂ ਨੇ ਚੂਰ ਕੀਤਾ।
[6:34]ਸੱਚੇ ਰੱਬ ਦੇ ਕੋਲ ਆਓ, ਜ਼ਿੰਦਗੀ ਹੈ ਜੇ ਬਚਾਉਣੀ।
[6:44]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[6:51]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[7:28]ਆਓ ਕਦਮੀ ਲੱਗ ਜੋ ਸਾਰੇ ਵਾਜਾਂ ਉਹ ਸਭ ਨੂੰ ਮਾਰੇ।
[7:42]ਕਦਮੀ ਮਸੀਹ ਦੇ ਲੱਗ ਜਾ ਨਹੀਂ ਸੁਰਗਾਂ ਦੇ ਨਜ਼ਾਰੇ।
[7:49]ਕਦਮੀ ਮਸੀਹ ਦੇ ਲੱਗ ਜਾ ਨਹੀਂ ਸੁਰਗਾਂ ਦੇ ਨਜ਼ਾਰੇ।
[8:03]ਜਿਹੜੇ ਮੰਨਦੇ ਉਹਦੀ ਗੱਲ ਨੂੰ ਉਹ ਨਾ ਨਿਜਾਤ ਪਾਉਣੀ।
[8:14]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।
[8:21]ਨਵੇਂ ਸਿਰਿਓਂ ਪੈਦਾ ਹੋ ਜਾ, ਛੱਡ ਜ਼ਿੰਦਗੀ ਪੁਰਾਣੀ।



