Thumbnail for Lawrence Kohlberg: ਨੈਤਿਕ ਵਿਕਾਸ ਦਾ ਸਿਧਾਂਤ | Top 50 MCQs with Explanation | PSTET 2026 | Paper 1 & 2  by Punjab knowledge point

Lawrence Kohlberg: ਨੈਤਿਕ ਵਿਕਾਸ ਦਾ ਸਿਧਾਂਤ | Top 50 MCQs with Explanation | PSTET 2026 | Paper 1 & 2

Punjab knowledge point

21m 3s3,339 words~17 min read
Auto-Generated

[0:03]ਹਾਂ ਜੀ ਸਵਾਗਤ ਹੈ ਜੀ ਤੁਹਾਡਾ। ਹਾਂ ਜੀ ਜੋ ਬੱਚੇ ਪੀ ਐਸ ਟੈਟ ਪੇਪਰ ਵਨ ਤੇ ਟੂ ਦੀ ਤਿਆਰੀ ਕਰ ਰਹੇ ਨੇ ਉਹਨਾਂ ਦੇ ਲਈ ਆਪਾਂ ਥਿਊਰੀਜ਼ ਕਰਵਾ ਰਹੇ ਸੀ ਜੀ ਸੀਡੀਪੀ ਦੀਆਂ। ਸੀਡੀਪੀ ਦੇ ਵਿੱਚ ਆਪਾਂ ਨੇ ਜੀ ਇੱਕ ਤਾਂ ਪਿਆਜੇ ਦੀ ਥਿਊਰੀ ਕਰ ਚੁੱਕੇ ਆ ਪਿਆਜੇ ਬਾਰੇ ਦੱਸ ਚੁੱਕੇ ਆ ਤੁਹਾਨੂੰ ਨਾ ਵਾਈਕੋਸਕੀ ਬਾਰੇ ਦੱਸ ਚੁੱਕੇ ਆ। ਹੁਣ ਅੱਜ ਤੁਹਾਨੂੰ ਲਾਰੈਂਸ ਕਾਲਵਰਗ ਦੀ ਥਿਊਰੀ ਬਾਰੇ ਦੱਸਾਂਗੇ। ਜਿਹੜੇ ਲਾਰੈਂਸ ਕਾਲਵਰਗ ਸੀਗੇ ਜੀ ਉਹਨਾਂ ਬਾਰੇ ਤੁਹਾਨੂੰ ਪਹਿਲਾਂ ਥੋੜਾ ਜਾਨਣਾ ਜ਼ਰੂਰੀ ਹੈ। ਉਹ ਕੀ ਸੀਗੇ ਜੀ? ਉਹ ਸੀਗੇ ਅਮੈਰੀਕ ਅਮੈਰਿਕਾ ਦੇ ਮਨੋਵਿਗਿਆਨੀ ਸੀਗੇ ਕਾਲਵਰਗ। ਠੀਕ ਹੈ ਇਹ ਸਭ ਨੇ ਯਾਦ ਰੱਖਣਾ ਜੀ। ਕਿਉਂ ਯਾਦ ਰੱਖਣਾ ਕਿਉਂਕਿ ਪੇਪਰ ਦੇ ਵਿੱਚ ਕਈ ਵਾਰ ਪੁੱਛਿਆ ਜਾਂਦਾ ਵੀ ਜਿਹੜੇ ਕਾਲਵਰਗ ਸੀਗੇ ਉਹ ਕਿੱਥੋਂ ਦੇ ਰਹਿਣ ਵਾਲੇ ਸੀਗੇ ਕਿੱਥੋਂ ਦੇ ਰਹਿਣ ਵਾਲੇ ਸੀ ਜੀ ਅਮੈਰੀਕਾ ਦੇ। ਠੀਕ ਹੈ ਉਹਨਾਂ ਨੇ ਜਿਹੜਾ ਨੈਤਿਕ ਵਿਕਾਸ ਦੇ ਸਿਧਾਂਤ ਦਿੱਤਾ। ਪੇਪਰ ਦੇ ਵਿੱਚ ਆ ਜਾਂਦਾ ਵੀ ਕਾਲਵਰਗ ਨੇ ਡਿਵੈਲਪਮੈਂਟ ਦੀ ਕਿਹੜੀ ਥਿਊਰੀ ਦਿੱਤੀ ਹੈ ਜੀ ਨੈਤਿਕ ਵਿਕਾਸ ਦੀ ਥਿਊਰੀ ਦਿੱਤੀ ਹੈ। ਠੀਕ ਹੈ ਜੀ ਇਹ ਸਭ ਨੇ ਯਾਦ ਰੱਖਣਾ ਕਿ ਉਹਨਾਂ ਨੇ ਨਾ ਦੱਸਿਆ ਵੀ ਜਿਹੜੇ ਨੈਤਿਕ ਵਿਕਾਸ ਦੇ ਨਾ ਵਿੱਚ ਉਹਨਾਂ ਨੇ ਦੱਸਿਆ ਸੀਗਾ ਵੀ ਇਹਦੇ ਤਿੰਨ ਲੈਵਲ ਨੇ ਉਹਨਾਂ ਦੇ ਅੱਗੇ ਦੋ-ਦੋ ਪੜਾਅ ਨੇ। ਪੇਪਰ 'ਚ ਇਹ ਵੀ ਆ ਜਾਂਦਾ ਵੀ ਲਾਰੈਂਸ ਦੀ ਜਿਹੜੀ ਥਿਊਰੀ ਸੀ ਜਾਂ ਕਾਲਵਰਗ ਦੀ ਜਿਹੜੀ ਥਿਊਰੀ ਸੀ ਨੈਤਿਕ ਵਿਕਾਸ ਸੀ ਉਹਨਾਂ ਨੇ ਉਹਦੇ ਕਿੰਨੇ ਲੈਵਲ ਦੱਸੇ ਨੇ ਜੀ ਤਿੰਨ ਲੈਵਲ ਦੱਸੇ ਨੇ। ਠੀਕ ਹੈ ਉਹਦੇ ਅੱਗੇ ਦੋ-ਦੋ ਪੜਾਅ ਦੱਸੇ ਨੇ ਸਟੇਜਸ ਛੇ ਨੇ ਹੈਗੀਆਂ ਲੈਵਲ ਤਿੰਨ ਦੱਸੇ ਨੇ। ਇਹਨਾਂ ਬਾਰੇ ਤੁਹਾਨੂੰ ਅੱਗੇ ਕੁਐਸ਼ਚਨ ਦੇ ਵਿੱਚ ਸਾਰਾ ਕੁਝ ਆ ਜਾਊਗਾ ਇਹ ਜਿਹੜੇ ਕੁਐਸ਼ਚਨ ਕਰਵਾਵਾਂਗੇ ਬਹੁਤ ਹੀ ਇੰਪੋਰਟੈਂਟ ਹੋਣਗੇ ਜੀ ਪੇਪਰ 'ਚ ਅਕਸਰ ਇਹਨਾਂ ਦੇ ਵਿੱਚੋਂ ਪ੍ਰਸ਼ਨ ਪੁੱਛੇ ਹੀ ਜਾਂਦੇ ਨੇ। ਤਾਂ ਤੁਸੀਂ ਇਹਨੂੰ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਡੇ ਇਹ ਕੁਐਸ਼ਚਨ ਸਾਰਿਆਂ ਦੇ ਯਾਦ ਰਹਿ ਜਾਣ ਜੀ ਤਾਂ ਕਿ ਤੁਸੀਂ ਕੋਈ ਵੀ ਆਪਣਾ ਨੰਬਰ ਆ ਜਿਹੜਾ ਮਿਸ ਨਾ ਕਰ ਸਕੋ ਪੇਪਰ ਦੇ ਵਿੱਚੋਂ ਠੀਕ ਹੈ। ਹਾਂ ਜੀ ਆਪਾਂ ਸਟਾਰਟ ਕਰਦੇ ਆਂ। ਲਾਰੈਂਸ ਕਾਲਵਰਗ ਕਿਸ ਦੇਸ਼ ਦਾ ਮਨੋਵਿਗਿਆਨੀ ਸੀ? ਕਿੱਥੋਂ ਦੇ ਸੀ ਜੀ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਲਓ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਅਮਰੀਕਾ ਦੇ। ਠੀਕ ਹੈ। ਰੂਸ ਦੇ ਕਿਹੜੇ ਕੌਣ ਸੀਗੇ? ਪਤਾ ਹੀ ਸਭ ਨੂੰ ਬਾਇਗੋਸਕੀ ਸੀਗੇ। ਸਵਿਟਜ਼ਰਲੈਂਡ ਦੇ ਇਹ ਵੀ ਪਤਾ ਉਹ ਪਿਆਜੇ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਕਾਲਵਰਗ ਦਾ ਸਿਧਾਂਤ ਦਾ ਜਿਹੜਾ ਕਿਸ ਵਿਕਾਸ ਨਾਲ ਸੰਬੰਧਿਤ ਹੈ ਜੀ। ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਵੀ ਕਾਲਵਰਗ ਦਾ ਸਿਧਾਂਤ ਕਿਸ ਵਿਕਾਸ ਨਾਲ ਸੰਬੰਧਿਤ ਹੈ ਜੀ। ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਨੈਤਿਕ ਵਿਕਾਸ ਨਾ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਕਾਲਵਰਗ ਨੇ ਨੈਤਿਕ ਵਿਕਾਸ ਦੇ ਕਿੰਨੇ ਮੁੱਖ ਪੱਧਰ ਮਤਲਬ ਲੈਵਲ ਦੱਸੇ ਹਨ? ਤੁਹਾਨੂੰ ਹੁਣੇ ਹੀ ਦੱਸ ਕੇ ਹਟਿਆ ਵੀ ਕਿੰਨੇ ਲੈਵਲ ਦੱਸੇ ਨੇ ਉਹਨਾਂ ਨੇ ਜੀ? ਪਤਾ ਹੋਊ ਸਭ ਨੂੰ ਕਮੈਂਟ ਕਰਕੇ ਤਾਂ ਆਨਸਰ ਆਪ ਵੀ ਕਰਨ ਦੀ ਕੋਸ਼ਿਸ਼ ਕਰਿਓ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਤਿੰਨ। ਠੀਕ ਹੈ ਤਿੰਨ ਲੈਵਲ ਦੱਸੇ ਨੇ ਨੈਤਿਕ ਵਿਕਾਸ ਦੇ ਕਾਲਵਰਗ ਨੇ ਜੀ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਕਾਲਵਰਗ ਦੇ ਸਿਧਾਂਤ ਵਿੱਚ ਕੁੱਲ ਕਿੰਨੀਆਂ ਅਵਸਥਾਵਾਂ ਸਟੇਜਸ ਹਨ? ਹਾਂ ਜੀ ਇਹ ਵੀ ਤੁਹਾਨੂੰ ਕਰਾ ਕੇ ਹਟਿਆ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਡੀ ਆਪਸ਼ਨ ਛੇ। ਛੇ ਸਟੇਜਸ ਨੇ ਜੀ ਕਾਲਵਰਗ ਦੇ ਸਿਧਾਂਤ ਦੇ ਵਿੱਚ ਠੀਕ ਹੈ। ਹਾਂ ਜੀ ਕਾਲਵਰਗ ਨੇ ਆਪਣੀ ਖੋਜ ਲਈ ਕਿਹੜੀ ਵਿਧੀ ਵਰਤੀ ਹੈ ਜੀ? ਹਾਂ ਜੀ ਕਿਹੜੀ ਵਿਧੀ ਵਰਤੀ ਹੈ ਜੀ ਉਹਨਾਂ ਨੇ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਨੈਤਿਕ ਦੁਵਿਧਾਵਾਂ। ਨੈਤਿਕ ਦੁਵਿਧਾਵਾਂ ਬਾਰੇ ਤੁਹਾਨੂੰ ਥੋੜ੍ਹਾ ਦੱਸ ਦਿੰਨਿਆ ਵੀ ਕੀ ਹੁੰਦੀਆਂ ਨੇਗੀਆਂ। ਜਿਵੇਂ ਕਾਲਵਰਗ ਨੇ ਬੱਚਿਆਂ ਨੂੰ ਬਹੁਤ ਸਾਰੀਆਂ ਕਹਾਣੀਆਂ ਸੁਣਾਈਆਂ ਸੀ ਜਦੋਂ ਉਹਨਾਂ ਨੇ ਕੀ ਹੈਗਾ ਆਪਣੀ ਥਿਊਰੀ ਬਣਾਈ ਹੈ ਉਹਨਾਂ ਨੇ ਬੱਚਿਆਂ ਨੂੰ ਬਹੁਤ ਕਹਾਣੀਆਂ ਸੁਣਾਈਆਂ ਜਿਨ੍ਹਾਂ ਦੇ ਵਿੱਚ ਨੈਤਿਕ ਦੁਵਿਧਾ ਹੁੰਦੀ ਸੀ। ਜਿਵੇਂ ਸਭ ਤੋਂ ਮਸ਼ਹੂਰ ਉਹਨਾਂ ਦੀ ਕਹਾਣੀ ਸੀ ਹਾਈਨਜ ਦੀ ਕਹਾਣੀ ਨਾ ਜਿਹਦੇ ਵਿੱਚ ਹਾਈਨਜ ਦੀ ਪਤਨੀ ਬਹੁਤ ਬਿਮਾਰ ਹੁੰਦੀ ਆ ਉਹਦੇ ਕੋਲੇ ਇੰਨੇ ਪੈਸੇ ਨਹੀਂ ਹੁੰਦੇ ਵੀ ਉਹਦੇ ਲਈ ਦਵਾਈ ਲੈ ਸਕੇ। ਫਿਰ ਕੀ ਕਰਦਾ ਹੈਗਾ ਹਾਈਨਜ ਆਪਣੀ ਪਤਨੀ ਨੂੰ ਬਚਾਉਣ ਦੇ ਲਈ ਚੋਰੀ ਕਰਦਾ ਹੈਗਾ। ਇੱਕ ਪਾਸੇ ਉਹ ਨੈਤਿਕ ਵਿਕਾਸ ਦਾ ਸੰਦ ਦਾ ਜਿਹੜਾ ਰਹਿ ਰਹੇ ਨੇ ਦੂਜੇ ਪਾਸੇ ਦੇਖੋ ਉਹਨਾਂ ਨੇ ਦੱਸਿਆ ਕਿ ਚੋਰੀ ਕਰੀ ਰਿਹਾ ਹੈ। ਚੋਰੀ ਕਿਉਂ ਕਰੀ ਰਿਹਾ ਹੈ ਜੀ ਕਿਉਂਕਿ ਉਹਨੇ ਆਪਣੀ ਪਤਨੀ ਨੂੰ ਬਚਾਉਣਾ ਹੈਗਾ। ਕਿਸੇ ਨੂੰ ਬਚਾਉਣ ਦੇ ਲਈ ਬੰਦਾ ਚੋਰੀ ਕਰ ਰਿਹਾ ਹੈ ਨਾ ਤਾਂ ਕਿਸੇ ਹੱਦ ਤੱਕ ਠੀਕ ਵੀ ਹੋ ਸਕਦਾ। ਗਲਤ ਵੀ ਹੋ ਸਕਦਾ ਇਹ ਕੀ ਹੋ ਗਈ ਇੱਕ ਨੈਤਿਕ ਦੁਵਿਧਾ ਹੋ ਗਈ।

[4:21]ਵੀ ਆਪਾਂ ਨੂੰ ਦੋਨੇ ਪਾਸੇ ਆਪਾਂ ਕੁਝ ਦੱਸ ਨਾ ਸਕੀਏ ਵੀ ਕਿਹੜੀ ਸਹੀ ਹੋਈ ਵੀ ਉਹਨੇ ਚੋਰੀ ਕੀਤੀ ਸਹੀ ਹੈ ਜਾਂ ਵੀ ਚੋਰੀ ਨਹੀਂ ਕਰਨੀ ਚਾਹੀਦੀ ਆਪਾਂ ਕੋਈ ਅਨਸਰ ਸਹੀ ਨਾ ਦੇ ਸਕੀਏ ਉਹ ਹੁੰਦੀਆਂ ਨੈਤਿਕ ਦੁਵਿਧਾਵਾਂ। ਹਾਂ ਜੀ ਅੱਗੇ ਕਾਲਵਰਗ ਦੀ ਸਭ ਤੋਂ ਮਸ਼ਹੂਰ ਦੁਵਿਧਾ ਡਿਲੇਮਾ ਕਿਸ ਬਾਰੇ ਸੀ? ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਇਹ ਤੁਹਾਨੂੰ ਹੁਣੇ ਹੀ ਦੱਸ ਕੇ ਹਟਿਆਗੇ ਜੀ। ਹਾਂ ਜੀ ਇਹਦਾ ਜਿਹੜਾ ਸਹੀ ਆਂਸਰ ਹੋਊਗਾ ਜੀ ਕੀ ਹੋਊਗਾ ਜੀ? ਸੋਚੋ ਸਾਰੇ। ਹੁਣੇ ਹੀ ਦੱਸਿਆ ਵੀ ਕਿਹੜੀ ਦੁਵਿਧਾ ਸੀ ਜੀ? ਹਾਂ ਜੀ ਇਹਦਾ ਸਹੀ ਉੱਤਰ ਸੀ ਆਪਸ਼ਨ ਹਾਈਨਜ਼ ਬਾਰੇ ਠੀਕ ਹੈ। ਕਾਲਵਰਗ ਦੇ ਅਨੁਸਾਰ ਨੈਤਿਕ ਵਿਕਾਸ ਦਾ ਪਹਿਲਾ ਪੱਧਰ ਕਿਹੜਾ ਹੈ ਜੀ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇੱਕ ਤੁਹਾਨੂੰ ਇਹ ਦੱਸ ਦਈਏ ਵੀ ਪੇਪਰ ਆ ਜਿਹੜਾ ਦੋਨੋਂ ਲੈਂਗੂਏਜ ਦੇ ਵਿੱਚ ਆਉਂਦਾ ਹੁੰਦਾ ਪੰਜਾਬੀ ਦੇ ਵਿੱਚ ਵੀ ਆਉਂਦਾ ਹੁੰਦਾ ਇੰਗਲਿਸ਼ ਦੇ ਵਿੱਚ ਵੀ ਆਉਂਦਾ। ਕੁਛ ਕੁਛ ਸ਼ਬਦ ਅਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਆਪਾਂ ਪੰਜਾਬੀ 'ਚ ਪੜ੍ਹਦੇ ਆਂ ਪਰ ਆਪਾਂ ਨੂੰ ਪਤਾ ਨਹੀਂ ਲੱਗਦਾ ਹੁੰਦਾ ਵੀ ਇਹਦਾ ਕੀ ਮੀਨਿੰਗ ਹੋਇਆ ਕੀ ਹੈ ਇਹ ਨਾ ਇੰਗਲਿਸ਼ ਦੇ ਵਿੱਚ ਤੁਹਾਨੂੰ ਸਾਰਾ ਕੀ ਹੈ ਸਹੀ ਲਿਖਿਆ ਹੋਇਆ ਦਿਸੂਗਾ ਠੀਕ ਹੈ ਸਹੀ ਪਤਾ ਲੱਗਦਾ ਹੋਊਗਾ। ਕਈ ਵਾਰ ਆਪਾਂ ਪੰਜਾਬੀ ਦੇ ਵਿੱਚ ਆਪਾਂ ਜ਼ਿਆਦਾਤਰ ਜਿੰਨੀਆਂ ਵੀਡੀਓਜ਼ ਦੇਖੀਆਂ ਹੁੰਦੀਆਂ ਨੇ ਉਹਨਾਂ ਤੋਂ ਆਪਾਂ ਇੰਗਲਿਸ਼ ਦੇ ਵਰਡ ਸੁਣ ਲੈਂਦੇ ਆਂ ਪੰਜਾਬੀ ਦੇ ਆਪਾਂ ਭੁੱਲੇ ਪਤਾ ਨਹੀਂ ਲੱਗਦਾ ਵੀ ਇਹਦਾ ਕੀ ਅਨਸਰ ਲੈ ਤਾਂ ਤੁਸੀਂ ਇੰਗਲਿਸ਼ ਦੇ ਨਾਲ ਦੇਖ ਲਿਆ ਕਰੋ ਠੀਕ ਹੈ ਪੇਪਰ ਦੇ ਵਿੱਚ। ਹਾਂ ਜੀ ਕਾਲਵਰਗ ਨੇ ਨੈਤਿਕ ਵਿਕਾਸ ਦਾ ਪਹਿਲਾ ਪੱਧਰ ਕਿਹੜਾ ਦੱਸਿਆ ਤੁਹਾਨੂੰ ਪਤਾ ਵੀ ਉਹਨਾਂ ਨੇ ਤਿੰਨ ਪੱਧਰ ਦੱਸੇ ਸੀ ਪਹਿਲਾ ਪੱਧਰ ਕਿਹੜਾ ਜੀ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ।

[5:51]ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਪੂਰਵ ਰਵਾਇਤੀ ਪੱਧਰ ਠੀਕ ਹੈ ਜਿਹਨੂੰ ਕਿ ਪ੍ਰੀ ਕਨਵੈਨਸ਼ਨਲ ਸਟੇਜ ਕਹਿੰਦੇ ਨੇਗੇ ਠੀਕ ਹੈ ਇਹ ਸਾਰਿਆਂ ਨੇ ਯਾਦ ਰੱਖਣਾ ਜੀ। ਇਹਦੇ ਵਿੱਚ ਕੀ ਹੁੰਦਾ ਹੈਗਾ ਜਿਹੜਾ ਪੂਰਬ ਰਵਾਇਤੀ ਪ੍ਰੀ ਕਨਵੈਨਸ਼ਨਲ ਹੁੰਦਾ ਹੈ ਇਹਦੇ ਵਿੱਚ ਅੱਗੇ ਜਿਹੜੇ ਇਹਦੇ ਦੋ ਆਪਣੇ ਉਹ ਹੁੰਦੇ ਨੇਗੇ ਸਟੇਜਸ ਜਿਹੜੀ ਪਹਿਲੀ ਹੁੰਦੀ ਹੈ ਸਜ਼ਾ ਤੇ ਆਗਿਆਕਾਰੀ ਦਾ ਜਿਹਦੇ ਵਿੱਚ ਕੀ ਹੁੰਦਾ ਵੀ ਬੱਚਾ ਕਿਸੇ ਡਰ ਦੇ ਕਾਰਨ ਹਨਾ ਕੰਮ ਕਰਦਾ ਹੁੰਦਾ ਹੈਗਾ। ਸਮਝ ਗਏ ਨਾ ਅੱਗੇ ਆ ਜੀ ਅਗਲਾ ਪ੍ਰਸ਼ਨ ਹੈ ਸਜ਼ਾ ਤੇ ਆਗਿਆਕਾਰੀ ਦਾ ਪੁਨਿਸ਼ਮੈਂਟ ਐਂਡ ਓਬੀਡਿਅੰਸ ਦੀ ਅਵਸਥਾ ਕਿਸ ਪੱਧਰ ਵਿੱਚ ਆਉਂਦੀ ਹੈ? ਪੁਨਿਸ਼ਮੈਂਟ ਐਂਡ ਓਬੀਡਿਅੰਸ ਦੀ ਜਿਹੜੀ ਅਵਸਥਾ ਗਈ ਤਾਂ ਕਿਹੜੇ ਪੱਧਰ ਦੇ ਵਿੱਚ ਆਉਂਦੀ ਹੈ? ਵੀ ਕੋਈ ਵੀ ਬੱਚੇ ਨੂੰ ਆਪਾਂ ਕੰਮ ਦੇ ਦਈਏ ਵੀ ਉਹਦੇ ਆਪਣੇ ਡਰ ਤੋਂ ਕਰੇ ਕੰਮ ਵੀ ਹਾਂ ਵੀ ਮੈਨੂੰ ਕੁਝ ਕਹਿਣਗੇ ਨਾ ਸਜ਼ਾ ਮਿਲੂਗੀ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਪੂਰਬ ਰਵਾਇਤੀ ਠੀਕ ਹੈ ਜੀ ਜਿਹਨੂੰ ਆਪਾਂ ਪ੍ਰੀ ਕਨਵੈਨਸ਼ਨਲ ਬੋਲਦੇ ਆਂ। ਹਾਂ ਜੀ ਅਗਲਾ ਇੱਕ ਬੱਚਾ ਕਹਿੰਦਾ ਹੈ ਮੈਂ ਚੋਰੀ ਨਹੀਂ ਕਰਾਂਗਾ ਕਿਉਂਕਿ ਮੈਨੂੰ ਸਜ਼ਾ ਮਿਲੇਗੀ ਇਹ ਕਿਹੜੀ ਸਟੇਜ ਹੈ?

[7:07]ਹਾਂ ਜੀ ਅਗਲਾ ਦੂਜੇ ਪੱਧਰ ਯਾਨੀ ਕਨਵੈਨਸ਼ਨਲ ਜਿਹੜੇ ਆਪਣੇ ਕਨਵੈਨਸ਼ਨਲ ਸਟੇਜ ਦੇ ਲੈਵਲ ਹੁੰਦਾ ਹੈਗਾ ਦੀ ਉਮਰ ਸੀਮਾ ਲਗਭਗ ਕਿੰਨੀ ਮੰਨੀ ਜਾਂਦੀ ਹੈ? ਹਾਂ ਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਆਊਗਾ ਜੀ ਬੀ ਆਪਸ਼ਨ 10 ਤੋਂ 13 ਸਾਲ ਠੀਕ ਹੈ ਜੀ।

[7:28]ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਚੰਗਾ ਲੜਕਾ ਚੰਗੀ ਲੜਕੀ ਗੁੱਡ ਬੋਇ ਗੁੱਡ ਗਰਲ ਦੀ ਸੋਚ ਕਿਸ ਸਟੇਜ ਵਿੱਚ ਆਉਂਦੀ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਸਟੇਜ ਤਿੰਨ। ਇਹਦਾ ਮਤਲਬ ਕੀ ਹੈ ਵੀ ਚੰਗਾ ਲੜਕਾ ਚੰਗੀ ਲੜਕੀ ਜਿਵੇਂ ਤੁਹਾਨੂੰ ਇੱਕ ਐਗਜ਼ਾਮਪਲ ਦਿੰਨਿਆ ਵੀ ਕੋਈ ਕੁੜੀ ਨਾ ਸ਼ਹਿਰ ਦੇ ਵਿੱਚ ਰਹਿੰਦੀ ਆ ਉੱਥੇ ਉਹ ਕੀ ਹੈਗੀ ਜੀਨ ਦੇ ਵਿੱਚ ਟੋਪ ਦੇ ਵਿੱਚ ਆਪਣੇ ਆਪ ਨੂੰ ਕੰਫਰਟੇਬਲ ਫੀਲ ਕਰਦੀ ਆ। ਪਰ ਜਦੋਂ ਉਹਦਾ ਵਿਆਹ ਪਿੰਡ ਦੇ ਵਿੱਚ ਹੋ ਜਾਂਦਾ ਜਾਂ ਫਿਰ ਪਿੰਡ ਚਲੀ ਜਾਂਦੀ ਆ ਉੱਥੇ ਲੋਕਾਂ ਦੀ ਸੋਚ ਇਹ ਹੁੰਦੀ ਆ ਵੀ ਕੁੜੀਆਂ ਕੀ ਨਹੀਂ ਗੀਆਂ ਸਲਵਾਰ ਕਮੀਜ਼ ਚ ਹੀ ਸੋਹਣੀਆਂ ਲੱਗਦੀਆਂ ਨੇ ਨਾ। ਫਿਰ ਉਹ ਕੁੜੀ ਵੀ ਚਾਹੁੰਦੀ ਹੈ ਵੀ ਮੇਰੀ ਵੀ ਲੋਕ ਪ੍ਰਸ਼ੰਸਾ ਕਰਨ ਇਸ ਕਰਕੇ ਉਹ ਆਪਣਾ ਕੀ ਹੈ ਭਹਿਰਾਵਾ ਬਦਲ ਕੇ ਜਿਵੇਂ ਲੋਕ ਸੋਚਦੇ ਨੇ ਨਾ ਵੀ ਕੁੜੀਆਂ ਸਲਵਾਰ ਕਮੀਜ਼ ਪਾਉਣ ਉਸ ਤਰ੍ਹਾਂ ਉਹ ਸਲਵਾਰ ਕਮੀਜ਼ ਚ ਰਹਿਣ ਲੱਗ ਜਾਂਦੀ ਹੈਗੀ। ਠੀਕ ਹੈ ਉਹ ਭਾਲਦੇ ਵੀ ਸਮਾਜ ਮੇਰੀ ਪ੍ਰਸ਼ੰਸਾ ਕਰੇ ਪ੍ਰਸ਼ੰਸਾ ਦੀ ਖਾਤਰ ਉਹ ਆਪਦਾ ਭਹਿਰਾਵਾ ਚੇਂਜ ਕਰਦੀ ਹੈ।

[8:41]ਹਾਂ ਜੀ ਅਗਲਾ ਪ੍ਰਸ਼ਨ ਆ ਜੀ ਬੱਚਾ ਦੂਜਿਆਂ ਦੀ ਪ੍ਰਸ਼ੰਸਾ ਪਾਉਣ ਲਈ ਚੰਗਾ ਵਿਹਾਰ ਕਰਦਾ ਹੈ ਇਹ ਕਿਹੜਾ ਪੱਧਰ ਹੈ ਜੀ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਆਊਗਾ ਕਨਵੈਨਸ਼ਨਲ।

[8:59]ਠੀਕ ਹੈ ਜੀ। ਹਾਂ ਜੀ ਅਗਲਾ ਜੀ ਕਾਨੂੰਨ ਅਤੇ ਵਿਵਸਥਾ ਲਾਅ ਐਂਡ ਆਰਡਰ ਦੀ ਅਵਸਥਾ ਕਿਹੜੀ ਹੈ ਜੀ? ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ? ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਸਟੇਜ ਫੋਰ ਠੀਕ ਹੈ। ਚੌਥੀ ਸਟੇਜ ਦੇ ਵਿੱਚ ਜਿਹੜਾ ਕਾਨੂੰਨ ਤੇ ਵਿਵਸਥਾ ਦੀ ਅਵਸਥਾ ਸਿੱਖਦਾ ਜੀ। ਠੀਕ ਹੈ। ਬੱਚਾ ਮੰਨਦਾ ਕਿ ਨਿਯਮਾਂ ਦੀ ਵਿਵਸਥਾ ਨੂੰ ਇੱਥੇ ਬੱਚਾ ਕੀ ਮੰਨਦਾ ਵੀ ਨਿਯਮ ਹੁੰਦੇ ਨੇ ਜਿਹੜੇ ਸਾਰੇ ਲਈ ਬਰਾਬਰ ਹੁੰਦੇ ਨੇ ਤੇ ਸਮਾਜ ਨੂੰ ਚਲਾਉਣ ਦੇ ਲਈ ਹਨਾ ਇਹਨਾਂ ਦੀ ਪਾਲਣਾ ਕਰਨੀ ਜ਼ਰੂਰੀ ਹੁੰਦੀ ਹੈਗੀ। ਠੀਕ ਹੈ ਜੀ। ਹਾਂ ਜੀ ਅਗਲਾ ਜੀ ਕਾਲਵਰਗ ਦਾ ਤੀਜਾ ਪੱਧਰ ਕਿਹੜਾ ਹੈਗਾ?

[9:50]ਕਾਲਵਰਗ ਦਾ ਜਿਹੜਾ ਆਪਣੇ ਕਾਲਵਰਗ ਨੇ ਥਿਊਰੀ ਦਿੱਤੀ ਹੈ ਜੀ ਉਹਦਾ ਤੀਜਾ ਪੱਧਰ ਕਿਹੜਾ ਜੀ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ।

[10:03]ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਸੀ ਆਪਸ਼ਨ ਪੋਸਟ ਕਨਵੈਨਸ਼ਨਲ। ਪਹਿਲਾਂ ਪ੍ਰੀ ਕਨਵੈਨਸ਼ਨਲ ਆਉਂਦਾ ਫਿਰ ਕਨਵੈਨਸ਼ਨਲ ਫਿਰ ਪੋਸਟ ਕਨਵੈਨਸ਼ਨਲ ਠੀਕ ਹੈ ਜੀ ਤਿੰਨ ਆਪਣੇ ਪੱਧਰ ਦੱਸੇ ਨੇ ਕਾਲਵਰਗ ਨੇ। ਹਾਂ ਜੀ ਅਗਲਾ ਜੀ ਸਮਾਜਿਕ ਇਕਰਾਰਨਾਮਾ ਕਿਸ ਸਟੇਜ ਨਾਲ ਸੰਬੰਧਿਤ ਹੈ? ਸਮਾਜਿਕ ਇਕਰਾਰਨਾਮਾ ਕਿਸ ਸਟੇਜ ਨਾਲ ਸੰਬੰਧਿਤ ਹੈ ਜੀ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਕੀ ਆਊਗਾ ਜੀ? ਬੀ ਆਪਸ਼ਨ ਸਟੇਜ ਪੰਜ ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ ਸਟੇਜ ਪੰਜ ਵਿੱਚ ਵਿਅਕਤੀ ਕੀ ਮੰਨਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਸਟੇਜ ਪੰਜ ਦੇ ਵਿੱਚ ਵਿਅਕਤੀ ਕੀ ਮੰਨਦਾ ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਕਾਨੂੰਨ ਸਮਾਜ ਦੀ ਭਲਾਈ ਲਈ ਹਨ ਲੋੜ ਪੈਣ ਤੇ ਬਦਲੇ ਜਾ ਸਕਦੇ ਹਨ ਜੀ। ਠੀਕ ਹੈ ਜੀ। ਇਹਦੇ ਵਿੱਚ ਕੀ ਹੁੰਦਾ ਸਮਾਜਿਕ ਇਕਰਾਰਨਾਮੇ ਦੇ ਵਿੱਚ ਇੱਥੇ ਵੀ ਕੀ ਆ ਗਿਆ ਸੋਚਦਾ ਹੈ ਕਿ ਕਾਨੂੰਨ ਕੀ ਨੇ ਲੋਕਾਂ ਦੀ ਭਲਾਈ ਲਈ ਨੇ ਜੇ ਕਾਨੂੰਨ ਨਾਲ ਕਿਸੇ ਦੀ ਜਾਨ ਜਾਂਦੀ ਹੈ ਤਾਂ ਉਹ ਕਾਨੂੰਨ ਬਦਲ ਦੇਣਾ ਚਾਹੀਦਾ ਹੈਗਾ। ਜਿਵੇਂ ਉਹ ਹਾਈਨਜ ਵਾਲੀ ਕਹਾਣੀ ਦੇ ਵਿੱਚ ਸੀਗਾ ਵੀ ਉਹਦਾ ਅਧਿਕਾਰ ਵਾਲੀ ਦੀ ਜਾਨ ਜਾ ਰਹੀ ਸੀਗੀ ਹਨਾ ਉਧਰੋਂ ਦਵਾਈ ਨਹੀਂ ਮਿਲ ਰਹੀ ਸੀ ਤਾਂ ਦਵਾਈ ਦੇ ਲਈ ਉਹਨੂੰ ਚੋਰੀ ਕਰਨੀ ਪਈ ਇੱਕ ਚੋਰੀ ਕਰਨਾ ਗਲਤ ਹੈ ਪਰ ਇੱਥੇ ਕੀ ਹੈ ਉਹ ਇੱਕ ਜਾਨ ਬਚਾਉਣੀ ਆ ਉਹਨੇ ਤਾਂ ਇੱਥੇ ਕਹਿ ਸਕਦੇ ਆ ਵੀ ਕਹਿ ਸਕਦੇ ਆ ਵੀ ਇੱਥੇ ਚੋਰੀ ਕਰਨੀ ਗਲਤ ਨਹੀਂ ਹੈਗੀ ਹਨਾ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਨੈਤਿਕ ਵਿਕਾਸ ਦੀ ਸਭ ਤੋਂ ਉੱਚੀ ਅਵਸਥਾ ਹਾਈਏਸਟ ਸਟੇਜ ਕਿਹੜੀ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਯੂਨੀਵਰਸਲ ਐਥਿਕਲ ਪ੍ਰਿੰਸੀਪਲ ਠੀਕ ਹੈ ਨੈਤਿਕ ਵਿਕਾਸ ਦੀ ਸਭ ਤੋਂ ਉੱਚੀ ਅਵਸਥਾ ਜਿਹੜੀ ਉਹ ਹੋ ਗਈ ਯੂਨੀਵਰਸਲ ਐਥਿਕਲ ਪ੍ਰਿੰਸੀਪਲ। ਹਾਂ ਜੀ ਅਗਲਾ ਜੀ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ ਵਰਗੇ ਲੋਕ ਕਿਸ ਸਟੇਜ ਦੇ ਉਦਾਹਰਨ ਹਨ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਸੀ ਆਪਸ਼ਨ ਸਟੇਜ ਛੇ ਦੀ ਉਦਾਹਰਨ ਨੇ ਜੀ ਮਹਾਤਮਾ ਗਾਂਧੀ ਅਤੇ ਨੈਲਸਨ ਮੰਡੇਲਾ। ਠੀਕ ਹੈ ਜੀ ਇਹਦੇ ਬਾਰੇ ਤੁਹਾਨੂੰ ਥੋੜ੍ਹਾ ਦੱਸ ਦਿੰਨਿਆ ਵੀ ਇਹਦੇ ਵਿੱਚ ਉਹ ਕਿਉਂ ਉਹ ਜੀ ਮਹਾਤਮਾ ਗਾਂਧੀ ਦੇ ਨੈਲਸਨ ਮੰਡੇਲਾ ਵਰਗੇ ਲੋਕ ਇਹ ਸਟੇਜ ਦੀ ਉਦਾਹਰਣ ਕਿਉਂ ਨੇ ਕਿਉਂਕਿ ਉਹਨਾਂ ਲੋਕਾਂ ਨੇ ਕੀ ਹੈਗਾ ਆਪਣੇ ਅੰਤਰ ਆਤਮਾ ਦੀ ਆਵਾਜ਼ ਸੁਣੀ ਹੈ। ਠੀਕ ਹੈ ਸੇਮੀ ਸਟੇਜ ਤੇ ਆ ਕੇ ਬੰਦਾ ਕਹਿੰਦਾ ਕੀ ਆਪਣੀ ਅੰਤਰ ਆਤਮਾ ਦੀ ਆਵਾਜ਼ ਸੁਣਦਾ ਹੈਗਾ। ਹਾਂ ਜੀ ਅਗਲਾ ਜੀ ਕਾਲਵਰਗ ਦੇ ਸਿਧਾਂਤ ਦੀ ਮੁੱਖ ਆਲੋਚਨਾ ਕ੍ਰਿਟਿਸਿਜ਼ਮ ਕਿਸ ਨੇ ਕੀਤੀ ਹੈ ਜੀ? ਵੈਰੀ ਇੰਪੋਰਟੈਂਟ ਆ ਜੀ ਇਹ ਵੀ ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਕੈਰਲ ਗਿਲੀਗਨ ਨੇ ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ ਕੈਰਲ ਗਿਲੀਗਨ ਨੇ ਕਾਲਵਰਗ ਦੇ ਸਿਧਾਂਤ ਵਿੱਚ ਕੀ ਕਮੀ ਦੱਸੀ ਹੈ? ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਇਸ ਵਿੱਚ ਔਰਤਾਂ ਦੇ ਦੇਖਭਾਲ ਕੇਅਰ ਦੇ ਪੱਖ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਜਿਵੇਂ ਮਤਲਬ ਕਿ ਕਾਲਵਰਗ ਨੇ ਜਿੰਨੇ ਵੀ ਜਿਹੜਾ ਉਹ ਕੀਤੀ ਹੈਗੀ ਆਪਣੀ ਥਿਊਰੀ ਦਿੱਤੀ ਆ ਉਹ ਮੁੰਡਿਆਂ ਨਾਲ ਹੀ ਸੰਬੰਧਤ ਦਿੱਤੀ ਆ ਉਹਨੇ ਮੁੰਡਿਆਂ ਤੋਂ ਹੀ ਪ੍ਰਸ਼ਨ ਪੁੱਛੇ ਨੇ ਕਹਾਣੀਆਂ ਸੁਣਾ ਸੁਣਾ। ਕੁੜੀਆਂ ਤੋਂ ਕੋਈ ਪ੍ਰਸ਼ਨ ਨਹੀਂ ਪੁੱਛੇ ਠੀਕ ਹੈ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਟਿਟ ਫਾਰ ਟੈਟ ਜੈਸੇ ਨੂੰ ਤੈਸਾ ਕਿਸ ਸਟੇਜ ਦਾ ਗੁਣ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਟੇਜ ਦੋ। ਠੀਕ ਹੈ ਆਹ ਸਟੇਜ ਦੋ ਦੇ ਵਿੱਚ ਟਿਟ ਫੋਰ ਟੈਟ ਕਿਹਦੇ ਚ ਆਉਂਦਾ ਸਟੇਜ ਦੋ ਦੇ ਵਿੱਚ ਆਉਂਦਾ ਨਾ। ਹਾਂ ਜੀ ਅਗਲਾ ਜੀ ਸਟੇਜ ਦੋ ਦਾ ਦੂਜਾ ਨਾਮ ਕੀ ਹੈ? ਸਟੇਜ ਦੋ ਨੂੰ ਹੋਰ ਕਿਹੜੇ ਨਾਮ ਨਾਲ ਜਾਣ ਸਕਦੇ ਹਾਂ ਜੀ? ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਇੰਸਟਰੂਮੈਂਟਲ ਰਿਲੇਟਿਵਿਸਟ ਓਰੀਐਂਟੇਸ਼ਨ ਠੀਕ ਹੈ। ਹਾਂ ਜੀ ਅਗਲਾ ਜੀ ਕਾਲਵਰਗ ਨੇ ਕਿਸ ਮਨੋਵਿਗਿਆਨੀ ਦੇ ਸਿਧਾਂਤ ਨੂੰ ਅੱਗੇ ਵਧਾਇਆ ਜੀ? ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਜੀਨ ਪਿਆਜੇ। ਜੀਨ ਪਿਆਜੇ ਨੇ ਵੀ ਨੈਤਿਕ ਕਾਸ ਦਾ ਸ਼ੁਰੂ ਕੀਤਾ ਸੀ ਪਰ ਪਤਾ ਨਹੀਂ ਕਿਉਂ ਉਹਨਾਂ ਦੇ ਮਨ ਦੇ ਵਿੱਚ ਕੀ ਆ ਗਿਆ ਵੀ ਉਹ ਕੰਗਨੀਟਿਵ ਡਿਵੈਲਪਮੈਂਟ ਵੱਲ ਚੱਲ ਪਏ ਠੀਕ ਹੈ ਜੀਨ ਪਿਆਜੇ ਦਾ ਸਿਧਾਂਤ ਹੀ ਸੀ ਜਿਨ੍ਹਾਂ ਨੂੰ ਕਾਲਵਰਗ ਨੇ ਅੱਗੇ ਵਧਾਇਆ ਠੀਕ ਹੈ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਹਾਈਨਜ ਦੀ ਦੁਵਿਧਾ ਵਿੱਚ ਮੁੱਖ ਮੁੱਦਾ ਕੀ ਸੀ? ਹਾਈਨਜ ਦੀ ਦੁਵਿਧਾ ਵਿੱਚ ਮੁੱਖ ਮੁੱਦਾ ਕੀ ਸੀ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ।

[14:30]ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਏ ਆਪਸ਼ਨ ਪੈਸਾ ਕਮਾਉਣਾ। ਅਗਲਾ ਜੀ ਜੇਕਰ ਕੋਈ ਬੱਚਾ ਕਹਿੰਦਾ ਹੈ ਕਿ ਚੋਰੀ ਕਰਨਾ ਗਲਤ ਹੈ ਕਿਉਂਕਿ ਸਮਾਜ ਇਸਨੂੰ ਗਲਤ ਮੰਨਦਾ ਹੈ ਤਾਂ ਉਹ ਕਿਸ ਸਟੇਜ ਤੇ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਇਹਦਾ ਸਹੀ ਉੱਤਰ ਹੈ ਬੀ ਆਪਸ਼ਨ ਸਟੇਜ ਫੋਰ ਤੇ ਆ ਤਾਂ ਉਹ ਬੱਚਾ ਜੇ ਕਹਿੰਦਾ ਵੀ ਚੋਰੀ ਕਰਨਾ ਗਲਤ ਹੈ ਵੀ ਸਮਾਜ ਨੂੰ ਗਲਤ ਮੰਨਦਾ ਨਾ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਕਾਲਵਰਗ ਦੇ ਅਨੁਸਾਰ ਕੀ ਸਾਰੇ ਲੋਕ ਸਟੇਜ ਛੇ ਤੱਕ ਪਹੁੰਚਦੇ ਹਨ? ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ। ਇਹਦਾ ਸਹੀ ਉੱਤਰ ਹੈ ਬੀ ਆਪਸ਼ਨ ਨਹੀਂ ਬਹੁਤ ਘੱਟ ਲੋਕ ਨੇ ਜਿਹੜੇ ਕੀ ਹੈ ਸਟੇਜ ਛੇ ਤੱਕ ਪਹੁੰਚਦੇ ਨੇ। ਅਗਲਾ ਜੀ ਨੈਤਿਕ ਤਰਕ ਮੋਰਲ ਰੀਜ਼ਨਿੰਗ ਦਾ ਵਿਕਾਸ ਕਿਸ ਨਾਲ ਜੁੜਿਆ ਹੈ? ਆਪਸ਼ਨ ਦੇਖੋ ਜੀ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸੋਚਣ ਦੀ ਸ਼ਕਤੀ ਨਾਲ ਜੁੜਿਆ ਹੋਇਆ ਗਿਆ ਕੰਗਨੀਟਿਵ ਮੈਚਿਓਰਿਟੀ ਦੇ ਨਾਲ ਠੀਕ ਹੈ। ਅਗਲਾ ਜੀ ਸਟੇਜ ਤਿੰਨ ਵਿੱਚ ਬੱਚਾ ਮੁੱਖ ਤੌਰ ਤੇ ਕੀ ਚਾਹੁੰਦਾ ਹੈ? ਸਟੇਜ ਤਿੰਨ ਦੇ ਵਿੱਚ ਬੱਚਾ ਮੁੱਖ ਤੌਰ ਤੇ ਕੀ ਚਾਹੁੰਦਾ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਸਮਾਜਿਕ ਸਵੀਕ੍ਰਿਤੀ ਠੀਕ ਹੈ ਜੀ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਇੱਕ ਅਧਿਆਪਕ ਬੱਚਿਆਂ ਵਿੱਚ ਨੈਤਿਕ ਕਾਦਰਾਂ ਕੀਮਤਾਂ ਕਿਵੇਂ ਵਿਕਸਿਤ ਕਰ ਸਕਦਾ ਹੈ? ਇੱਕ ਅਧਿਆਪਕ ਬੱਚਿਆਂ ਵਿੱਚ ਨੈਤਿਕ ਕਾਦਰਾਂ ਕੀਮਤਾਂ ਜਿਹੜੀਆਂ ਕਿਵੇਂ ਵਿਕਸਿਤ ਕਰ ਸਕਦਾ ਜੀ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ। ਹਾਂ ਜੀ ਇਹਦਾ ਜਿਹੜਾ ਸਹੀ ਉੱਤਰ ਆਊਗਾ ਜੀ ਉਹ ਕੀ ਆਊਗਾ? ਏ ਆਪਸ਼ਨ ਨੈਤਿਕ ਮੁੱਦਿਆਂ ਤੇ ਚਰਚਾ ਕਰਕੇ ਠੀਕ ਹੈ ਜੀ। ਹਾਂ ਜੀ ਅਗਲਾ ਕਾਲਵਰਗ ਦੀ ਥਿਊਰੀ ਮੁਤਾਬਿਕ ਨੈਤਿਕ ਵਿਕਾਸ ਦਾ ਰਸਤਾ ਜਿਹੜਾ ਕਿਹੋ ਜਿਹਾ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਇੱਕ ਨਿਸ਼ਚਿਤ ਕਰਮ ਵਿੱਚ ਯੂਨੀਵਰਸਲ ਆਰਡਰ ਦੇ ਵਿੱਚ। ਠੀਕ ਹੈ ਜੀ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਸਟੇਜ ਪੰਜ ਵਿੱਚ ਵਿਅਕਤੀ ਕਿਸ ਚੀਜ਼ ਨੂੰ ਮਹੱਤਵ ਦਿੰਦਾ ਹੈ? ਹਾਂ ਜੀ ਦੇਖੋ ਆਪਸ਼ਨ ਤੁਹਾਡੇ ਸਾਹਮਣੇ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਵਿਅਕਤੀਗਤ ਅਧਿਕਾਰਾਂ ਤੇ ਲੋਕਤੰਤਰੀ ਪ੍ਰਕਿਰਿਆ ਨੂੰ ਮਹੱਤਵ ਦਿੰਦਾ ਸਟੇਜ ਪੰਜਵੀਂ ਦੇ ਵਿੱਚ ਜਾ ਕੇ ਵਿਅਕਤੀ ਇਹ ਕਾਲਵਰਗ ਕਹਿੰਦਾ ਹੈਗਾ ਠੀਕ ਹੈ। ਹਾਂ ਜੀ ਅਗਲਾ ਕਾਲਵਰਗ ਦੇ ਸਿਧਾਂਤ ਵਿੱਚ ਅੰਤਰ ਆਤਮਾ ਕਨਸਾਇੰਸ ਦੀ ਅਵਸਥਾ ਕਿਹੜੀ ਹੈ? ਹਾਂ ਜੀ ਆਪਸ਼ਨ ਦੇਖੋ। ਹਾਂ ਜੀ ਇਹਦਾ ਸਹੀ ਉੱਤਰ ਹੈ ਡੀ ਆਪਸ਼ਨ ਸਟੇਜ ਛੇ। ਅਗਲਾ ਪ੍ਰਸ਼ਨ ਹੈ ਜੀ ਮੈਂ ਤੇਰਾ ਭਲਾ ਕਰਾਂਗਾ ਜੇ ਤੂੰ ਮੇਰਾ ਕਰੇਂਗਾ। ਇਹ ਵਪਾਰਕ ਸੋਚ ਕਿਸ ਸਟੇਜ ਦੀ ਹੈ? ਹਾਂ ਜੀ ਦੇਖੋ। ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਟੇਜ ਦੋ। ਠੀਕ ਹੈ ਉਹ ਸਟੇਜ ਦੋ ਦੇ ਵਿੱਚ ਟਿਟ ਫਾਰ ਟੈਟ ਵੀ ਇਹਨੂੰ ਕਹਿੰਦੇ ਨੇ ਵੀ ਮੈਂ ਤੇਰਾ ਭਲਾ ਕਰੂੰਗਾ ਜੇ ਤੂੰ ਮੇਰਾ ਕਰੇਂਗਾ ਮਤਲਬ ਜੈਸੇ ਕੋ ਤੈਸਾ ਨਾ। ਅਗਲਾ ਜੀ ਕੈਰਲ ਗਿਲੀਗਨ ਅਨੁਸਾਰ ਮਰਦਾਂ ਦੀ ਨੈਤਿਕਤਾ ਕਿਸ ਤੇ ਆਧਾਰਿਤ ਹੈ? ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਨਿਆਂ ਜਸਟਿਸ ਤੇ ਆਧਾਰਿਤ ਹੈ ਠੀਕ ਹੈ।

[17:19]ਅਗਲਾ ਪ੍ਰਸ਼ਨ ਹੈ ਜੀ ਕੈਰਲ ਗਿਲੀਗਨ ਅਨੁਸਾਰ ਔਰਤਾਂ ਦੀ ਨੈਤਿਕਤਾ ਜਿਹੜੀ ਕਿਸ ਤੇ ਆਧਾਰਿਤ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਦੇਖਭਾਲ ਅਤੇ ਜ਼ਿੰਮੇਵਾਰੀ ਠੀਕ ਹੈ। ਅਗਲਾ ਪ੍ਰਸ਼ਨ ਹੈ ਜੀ ਬੱਚਿਆਂ ਵਿੱਚ ਨੈਤਿਕ ਅਥਾਰਤਵਾਦ ਕਿਸ ਉਮਰ ਵਿੱਚ ਹੁੰਦਾ ਹੈ ਪਿਆਜੇ ਕਾਲਵਰਗ ਦੇ ਸ਼ੁਰੂਆਤੀ ਵਿਚਾਰ ਅਨੁਸਾਰ? ਜਿਹੜਾ ਬੱਚਿਆਂ 'ਚ ਨੈਤਿਕ ਸਥਾਨਤਵਾਦ ਕਿਸ ਉਮਰ 'ਚ ਹੁੰਦਾ ਹੈਗਾ? ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਛੋਟੀ ਉਮਰ ਦੇ ਵਿੱਚ। ਹਾਂ ਜੀ ਅਗਲਾ ਕਾਲਵਰਗ ਦੀ ਥਿਊਰੀ ਦਾ ਇੱਕ ਹੋਰ ਨਾਮ ਕੀ ਹੋ ਸਕਦਾ ਹੈ? ਦੇਖੋ ਜੀ ਇਹਦਾ ਆਂਸਰ ਕੀ ਆ ਸਕਦਾ ਹੈ? ਹਾਂ ਜੀ ਇਹਦਾ ਸਹੀ ਉੱਤਰ ਲਾਵਾਂਗੇ ਜੀ ਬੀ ਆਪਸ਼ਨ ਨੈਤਿਕ ਨਿਆਂ ਦਾ ਪੜਾਵਾਰ ਸਿਧਾਂਤ ਠੀਕ ਹੈ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਸਟੇਜ ਫੋਰ ਲਾਅ ਐਂਡ ਆਰਡਰ ਵਿੱਚ ਕਰਤੱਬ ਡਿਊਟੀ ਦਾ ਕੀ ਮਤਲਬ ਹੈ? ਹਾਂ ਜੀ ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ। ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਮਾਜਿਕ ਪ੍ਰਣਾਲੀ ਨੂੰ ਬਣਾਈ ਰੱਖਣ ਲਈ ਨਿਯਮਾਂ ਦੀ ਪਾਲਣਾ ਕਰਨਾ ਠੀਕ ਹੈ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਕਾਲਵਰਗ ਅਨੁਸਾਰ ਨੈਤਿਕ ਦੁਵਿਧਾ ਮੋਰਲ ਡਿਲੇਮਾ ਕੀ ਕਰਦੀ ਹੈ? ਹਾਂ ਜੀ ਦੇਖੋ ਇਹਦਾ ਆਂਸਰ। ਇਹਦਾ ਆਂਸਰ ਹੈ ਜੀ ਬੀ ਆਪਸ਼ਨ ਸੋਚਣ ਲਈ ਮਜਬੂਰ ਕਰਕੇ ਨੈਤਿਕ ਵਿਕਾਸ ਨੂੰ ਉਤਸਾਹਿਤ ਕਰਦੀ ਹੈ ਜੀ ਨੈਤਿਕ ਦੁਵਿਧਾ ਠੀਕ ਹੈ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਕਾਲਵਰਗ ਦੀ ਖੋਜ ਵਿੱਚ ਕਿਹੜਾ ਵਰਗ ਸ਼ਾਮਲ ਸੀ? ਇਹ ਤਾਂ ਪਤਾ ਹੀ ਹੈ ਸਭ ਨੂੰ ਸ਼ੁਰੂ 'ਚ ਹੀ ਦੱਸਿਆ ਸੀ ਤੁਹਾਨੂੰ ਹਾਂ ਜੀ ਇਹਦਾ ਸਹੀ ਉੱਤਰ ਹੈ ਜੀ ਬੀ ਆਪਸ਼ਨ ਸਿਰਫ਼ ਲੜਕੇ ਕਾਲਵਰਗ ਨੇ ਜਿਹੜੀ ਆਪਣੀ ਥਿਊਰੀ ਹੈ ਜ਼ਿਆਦਾਤਰ ਉਹ ਲੜਕਿਆਂ ਤੇ ਹੀ ਕੀਤੀ ਹੈ ਠੀਕ ਹੈ। ਹਾਂ ਜੀ ਅਗਲਾ ਪ੍ਰਸ਼ਨ ਹੈ ਜੀ ਸਟੇਜ ਵਨ ਵਿੱਚ ਬੱਚੇ ਲਈ ਸਹੀ ਕੀ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖੋ। ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਆਗਿਆ ਮੰਨਣਾ ਤਾਂ ਜੋ ਸਜ਼ਾ ਨਾ ਮਿਲੇ। ਅਗਲਾ ਜੀ ਸਟੇਜ ਛੇ ਵਿੱਚ ਵਿਅਕਤੀ ਕਿਸ ਦੇ ਖਿਲਾਫ਼ ਜਾ ਸਕਦਾ ਹੈ? ਆਪਸ਼ਨ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਕਾਨੂੰਨ ਦੇ ਜੇਕਰ ਕਾਨੂੰਨ ਅਨੈਤਿਕ ਹੋਵੇ। ਹਾਂ ਜੀ ਅਗਲਾ ਕਾਲਵਰਗ ਦੇ ਸਿਧਾਂਤ ਵਿੱਚ ਪੱਧਰਾਂ ਲੈਵਲਸ ਦਾ ਕ੍ਰਮ ਕੀ ਹੈ? ਹਾਂ ਜੀ ਪਹਿਲਾਂ ਕਿਹੜਾ ਆਉਂਦਾ ਹੈਗਾ? ਆਪਸ਼ਨ ਦੇਖੋ ਜੀ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਏ ਆਪਸ਼ਨ ਪਹਿਲਾਂ ਪ੍ਰੀ ਕਨਵੈਨਸ਼ਨਲ ਆਉਂਦਾ ਫਿਰ ਕਨਵੈਨਸ਼ਨਲ ਫਿਰ ਪੋਸਟ ਕਨਵੈਨਸ਼ਨਲ। ਹਾਂ ਜੀ ਅਗਲਾ ਸਮਾਜਿਕ ਵਿਵਸਥਾ ਯਾਨੀ ਸੋਸ਼ਲ ਆਰਡਰ ਨੂੰ ਬਣਾਈ ਰੱਖਣਾ ਕਿਸ ਸਟੇਜ ਦਾ ਮੁੱਖ ਉਦੇਸ਼ ਹੈ? ਆਪਸ਼ਨ ਤੁਹਾਡੇ ਸਾਹਮਣੇ ਨੇ ਜੀ ਦੇਖ ਸਕਦੇ ਹੋ। ਹਾਂ ਜੀ ਇਹਦਾ ਸਹੀ ਉੱਤਰ ਬੀ ਆਪਸ਼ਨ ਸਟੇਜ ਫੋਰ ਹੈ। ਅਗਲਾ ਜੀ ਹਾਈਨਜ਼ ਨੇ ਦਵਾਈ ਚੋਰੀ ਕੀਤੀ। ਸਟੇਜ ਪੰਜ ਵਾਲਾ ਵਿਅਕਤੀ ਇਸ ਬਾਰੇ ਕੀ ਕਹੇਗਾ? ਹਾਂ ਜੀ ਸਟੇਜ ਪੰਜ ਵਾਲਾ ਵਿਅਕਤੀ ਇਹਦੇ ਬਾਰੇ ਕੀ ਕਹੂਗਾ ਜੀ? ਹਾਂ ਜੀ ਇਹਦਾ ਸਹੀ ਆਂਸਰ ਹੈ ਬੀ ਆਪਸ਼ਨ ਚੋਰੀ ਗਲਤ ਹੈ ਪਰ ਜੀਵਨ ਬਚਾਉਣਾ ਜ਼ਿਆਦਾ ਜ਼ਰੂਰੀ ਹੈ। ਕਾਨੂੰਨ ਨੂੰ ਬਦਲ ਸਕਦਾ ਹੈ। ਅਗਲਾ ਪ੍ਰਸ਼ਨ ਹੈ ਜੀ ਨੈਤਿਕ ਵਿਕਾਸ ਲਈ ਸਭ ਤੋਂ ਜ਼ਰੂਰੀ ਤੱਤ ਕੀ ਹੈ? ਆਪਸ਼ਨ ਦੇਖੋ ਜੀ। ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਬੋਧਾਤਮਕ ਪਰਿਪੱਕਤਾ ਕੰਗਨੀਟਿਵ ਮੈਚਿਓਰਿਟੀ ਐਂਡ ਸਮਾਜਿਕ ਅਨੁਭਵ ਠੀਕ ਹੈ। ਹਾਂ ਜੀ ਅਗਲਾ ਜੀ ਕਾਲਵਰਗ ਨੇ ਨੈਤਿਕਤਾ ਨੂੰ ਕਿਸ ਪ੍ਰਕਿਰਿਆ ਵਜੋਂ ਦੇਖਿਆ? ਹਾਂ ਜੀ ਇਹਦਾ ਸਹੀ ਉੱਤਰ ਆਊਗਾ ਜੀ ਬੀ ਆਪਸ਼ਨ ਜੀਵਨ ਭਰ ਚੱਲਣ ਵਾਲੀ ਪ੍ਰਕਿਰਿਆ ਨੂੰ। ਅਗਲਾ ਜੀ ਹੇਠ ਲਿਖਿਆਂ ਵਿੱਚੋਂ ਕਿਹੜਾ ਕਾਲਵਰਗ ਦੀ ਸਟੇਜ ਨਹੀਂ ਹੈ? ਹਾਂ ਜੀ ਦੇਖੋ ਜੀ। ਯੂਨੀਵਰਸਲ ਐਥਿਕਲ ਪ੍ਰਿੰਸੀਪਲ ਵੀ ਹੈਗੀ ਆ ਸੋਸ਼ਲ ਕੰਟਰੈਕਟ ਵੀ ਹੈਗੀ ਆ ਗੁੱਡ ਬੋਇ ਨਾਈਸ ਗਰਲ ਵੀ ਹੈਗੀ ਆ ਨਾ ਗੁੱਡ ਬੋਇ ਨਾਈਸ ਗਰਲ ਵੀ ਹੈਗੀ ਆ ਤਾਂ ਕਿਹੜੀ ਨਹੀਂ ਹੋ ਸਕਦੀ? ਹਾਂ ਜੀ ਇਹਦਾ ਸਹੀ ਉੱਤਰ ਹੈ ਸੀ ਆਪਸ਼ਨ ਟਰਸਟ ਐਂਡ ਮਿਸਟਰਸਟ ਇਹ ਐਰਿਕਸਨ ਦੀ ਥਿਊਰੀ ਹੈ ਉਹਦੀ ਸਟੇਜ ਹੈ ਟਰਸਟ ਐਂਡ ਮਿਸਟਰਸਟ ਠੀਕ ਹੈ ਜੀ। ਹਾਂ ਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਧੰਨਵਾਦ ਜੀ।

Need another transcript?

Paste any YouTube URL to get a clean transcript in seconds.

Get a Transcript