Thumbnail for Jassa Dhillon Gen-Z Interview, Don't Miss | 9x Tashan | Lift Karade |  World's Most Unique Chat Show by 9XTashan

Jassa Dhillon Gen-Z Interview, Don't Miss | 9x Tashan | Lift Karade | World's Most Unique Chat Show

9XTashan

9m 39s1,762 words~9 min read
YouTube auto captions
Transcript source

YouTube auto captions

This transcript was extracted from YouTube's auto-generated caption track. The transcript below is server-rendered so it can be read, searched, cited, and shared without opening the original YouTube player.

Timestamped outline
Pull quotes
[0:00]ਮੈਂ ਨਹੀਂ ਨਹੀਂ ਮੈਂ ਨਹੀਂ ਮਿਲਿਆ ਕਦੇ। ਨਵਾਣ ਨੂੰ ਮੈਂ ਕਿਸੇ ਨੂੰ ਨਹੀਂ ਮਿਲਿਆ। ਪਾਪੀ ਨੂੰ ਮਿਲ ਗਿਆ ਤਾਂ ਹੁਣ ਦੇਖਿਓ ਤਰੱਕੀਆਂ ਹੀ ਤਰੱਕੀਆਂ ਮਿਲਣਗੀਆਂ। ਆਹ ਸਾਰੇ ਸਿੰਗਰ ਮਿਲ ਗਏ ਆ।
[0:33]ਦੇਖੋ ਕੌਣ ਆਇਆ ਅੱਜ ਜੱਸਾ ਢਿੱਲੋਂ ਨਹੀਂ ਪਾਪੀ ਦਾ ਹਾਊਸ। ਭਾਜੀ ਗਾਣੇ ਤੋਂ ਸ਼ੁਰੂਆਤ ਕਰਨੀ ਆ ਆਪਾਂ। ਠੀਕ ਐ। ਚਲੋ ਭਾਜੀ। ਭਾਜੀ ਮੈਂ ਢੋਲਕੀ ਵਜਾ ਸਕਦਾ ਤੁਹਾਡੇ ਗਾਣੇ ਨੂੰ?
[2:04]ਪੁਆਲੀ ਦਾ ਆਪ ਪੁਆਲੀ ਦਾ। ਓ ਜਿਉਂਦੇ ਰਹੋ ਭਾਜੀ। ਭਾਜੀ ਬੰਬਾ ਹੂੰ ਹੂੰ। ਇੱਕ ਤਾਂ ਸੱਚੀ ਮੈਨੂੰ ਨਾ ਪ੍ਰੋਨਨਸੀਏਸ਼ਨ ਕਰਨੀ ਨਹੀਂ ਆਈ। ਕੀ ਆ ਨਾਮ ਤੁਹਾਡੀ ਐਲਬਮ ਦਾ। ਬੰਬਾ ਐਲਬਮ ਦਾ ਨਾਮ ਹੈ ਬੰਬਾ। ਬੰਬਾ ਭਾਜੀ ਹੁੰਦਾ ਕੀ ਆ?
[2:04]ਫੋਮੋ। ਐਫ ਓ ਐਮ ਓ। ਇਹਦਾ ਨਹੀਂ ਪਤਾ ਮੈਨੂੰ। ਫੀਅਰ ਆਫ ਮਿਸਿੰਗ ਆਊਟ। ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦੀ ਆ। ਯੋਲੋ ਵਾਈ ਓ ਐਲ ਓ। ਇਹ ਵੀ ਨਹੀਂ ਪਤਾ। ਪੈਨ। ਪੈਨ ਕਾਰਡ। ਹਾਂ ਉਹਦੀ ਫੁੱਲ ਫੋਰਮ। ਹੈਂ?
Use this transcript
Related transcript hubs

[0:00]ਤੇਰੇ ਉੱਤੇ ਡੁੱਲ ਗਿਆ ਕੀ ਕਾ ਕੋਈ ਗਨਾਨੀ ਕਿੱਥੋਂ ਤੈਨੂੰ ਲੱਭੀਏ ਨੀ ਲੱਭਦੀ ਵਜਾਹ ਨੀ ਬਸ ਭਾਜੀ ਜੇ ਮੇਰੇ ਕੋਲ ਕੋਈ ਕੰਮ ਨਹੀਂ ਰਿਹਾ ਤਾਂ ਸੀ ਮੈਨੂੰ ਐਸ ਲਾਈਕ ਮਿਊਜ਼ੀਸ਼ੀਅਨ ਲੈ ਕੇ ਜਾ ਸਕਦੀ ਹੈ। ਨਹੀਂ ਵੀਰੇ। ਨਹੀਂ। ਨਹੀਂ ਜੱਸਾ ਕੁੜੀਆਂ ਨੂੰ ਸਟਾਰ ਕਰਨ ਤੋਂ ਨਹੀਂ ਟਲਦਾ, ਨਹੀਂ ਟਲਦਾ, ਨਹੀਂ ਟਲਦਾ। ਨਹੀਂ ਟਲਦਾ। ਸ਼ੁਭ ਨੂੰ ਮਿਲੇ ਭਾਜੀ ਤੁਸੀਂ? ਮੈਂ ਨਹੀਂ ਨਹੀਂ ਮੈਂ ਨਹੀਂ ਮਿਲਿਆ ਕਦੇ। ਨਵਾਣ ਨੂੰ ਮੈਂ ਕਿਸੇ ਨੂੰ ਨਹੀਂ ਮਿਲਿਆ। ਪਾਪੀ ਨੂੰ ਮਿਲ ਗਿਆ ਤਾਂ ਹੁਣ ਦੇਖਿਓ ਤਰੱਕੀਆਂ ਹੀ ਤਰੱਕੀਆਂ ਮਿਲਣਗੀਆਂ। ਆਹ ਸਾਰੇ ਸਿੰਗਰ ਮਿਲ ਗਏ ਆ।

[0:33]ਦੇਖੋ ਕੌਣ ਆਇਆ ਅੱਜ ਜੱਸਾ ਢਿੱਲੋਂ ਨਹੀਂ ਪਾਪੀ ਦਾ ਹਾਊਸ। ਭਾਜੀ ਗਾਣੇ ਤੋਂ ਸ਼ੁਰੂਆਤ ਕਰਨੀ ਆ ਆਪਾਂ। ਠੀਕ ਐ। ਚਲੋ ਭਾਜੀ। ਭਾਜੀ ਮੈਂ ਢੋਲਕੀ ਵਜਾ ਸਕਦਾ ਤੁਹਾਡੇ ਗਾਣੇ ਨੂੰ? ਕੋਈ ਵੀ ਗਾਣਾ। ਓ ਨਾਜ਼ੁਕ ਜੇ ਦਿਲ ਦੀਆਂ ਲਾਗਦੀ ਬੋਲਾਂ ਤੋਂ ਪੰਜਾਬ ਦੀ ਕੁੜੇ ਸਾਡੇ ਸਾਹਾਂ ਵਿੱਚ ਜਾਵੇ ਮਹਿਕ ਰਾਚੀ ਦੀ। ਖਰਾਬ ਨਹੀਂ ਕਰਨਾ ਗਾਣਾ। ਤੂੰ ਗੁਲਾਬ ਦੀ ਕੁੜੇ ਤੇਰੇ ਉੱਤੇ ਡੁੱਲ ਗਿਆ ਕੀ ਕੀਤਾ ਕੋਈ ਗਨਾਨੀ ਕਿੱਥੋਂ ਤੈਨੂੰ ਲੱਭੀਏ ਨੀ ਲੱਭਦੀ ਵਜਾਹ ਨੀ। ਬਸ ਐ। ਭਾਜੀ। ਪਹਿਲੀ ਲਿਫਟ ਚ ਇੰਦਾਂ ਫੜੇ ਗਏ ਅਸੀਂ, ਤਬਲਾ ਹੋ ਜਾਂਦੇ ਆਂ ਕਿੱਦਾਂ। ਭਾਜੀ ਜੇ ਮੇਰੇ ਕੋਲ ਕੋਈ ਕੰਮ ਨਹੀਂ ਰਿਹਾ ਤਾਂ ਸੀ ਮੈਨੂੰ ਐਸ ਲਾਈਕ ਮਿਊਜ਼ੀਸ਼ੀਅਨ ਲੈ ਕੇ ਜਾ ਸਕਦੀ। ਨਹੀਂ ਵੀਰੇ। ਨਹੀਂ। ਭਾਜੀ ਕੋਰੀ ਨਾ। ਭਾਜੀ ਸ਼ੁਰੂ ਕਰੀਏ ਸ਼ੋਅ। ਭਾਜੀ ਸ਼ੋਅ ਦਾ ਨਾਮ ਆ 9X ਤਸ਼ਨ ਲਿਫਟ ਕਰਾਦੇ। ਇੱਕ ਵਾਰੀ ਤੁਸੀਂ ਕਹਿ ਦੋ ਪਾਪੀ ਲਿਫਟ ਕਰਾਦੇ। ਨਹੀਂ ਤੁਸੀਂ ਲਿਫਟ ਤੇ ਫੜੇ ਗਏ ਹੋ ਮੈਂ ਤੁਹਾਨੂੰ ਕਿੱਦਾਂ ਕਹਿੰਦਾ। ਭਾਜੀ ਇਹ ਨਾ ਸੀਰੀਅਸ ਸ਼ਾਇਰੀ ਤੋਂ ਸ਼ੁਰੂ ਹੁੰਦਾ ਆ। ਓਕੇ। ਠੀਕ ਐ। ਤੁਸੀਂ ਕਿਹਾ ਵੀ ਮੈਂ ਸਭ ਤੋਂ ਪਹਿਲਾ ਗਾਣਾ ਆਪਣੀ ਮਾਂ ਨੇ ਲਿਖਿਆ ਸੀ। ਮੈਂ ਵੀ ਮਾਂ ਲਈ ਸ਼ਾਇਰੀ ਲਿਖੀ ਭਾਜੀ ਇੱਕ। ਹੂੰ ਹੂੰ। ਬੱਚਾ ਲੇਟ ਹੋ ਜਾਵੇ ਤਾਂ ਦਰਵਾਜ਼ੇ 'ਚ ਮਾਂ ਦੇਖਦੀ ਆ ਖੜ ਕੇ। ਗਰੀਬੀ ਆ ਜਾਵੇ ਤਾਂ ਘਰ ਚਲਾਉਂਦੀ ਆ ਉਧਾਰੇ ਫੜ ਕੇ। ਤੇ ਜੇ ਕਦੀ ਔਲਾਦ ਮਾੜੀ ਨਿਕਲ ਆਵੇ ਤਾਂ ਉਹ ਮਾਂ ਦੀ ਹਮੇਸ਼ਾ ਅੱਖਾਂ 'ਚ ਰੜ ਕੇ। ਤੇ ਸਿਰ ਤੇਰਾ ਪਿਆਰ ਬੋਲਦਾ ਏ ਜੱਸੇ ਦੀ। ਆ ਮਾਮੂ ਓਏ।

[2:04]ਮਾਮੂ ਓਏ ਮੇਰੀ ਸਿਹਤ। ਭਾਜੀ ਤੁਹਾਨੂੰ ਕਿੱਦਾਂ ਦੀਆਂ ਕੁੜੀਆਂ ਪਸੰਦ ਆ ਕਰਲੀ ਹੇਅਰ ਵਾਲੀਆਂ, ਸ਼ੋਰਟ ਹੇਅਰ ਵਾਲੀਆਂ, ਗੁੱਤ ਵਾਲੀਆਂ। ਮੈਨੂੰ ਪੰਜਾਬਣਾਂ ਪਸੰਦ ਨੇ ਜੀ। ਪੰਜਾਬੀ ਮੁਟਿਆਰ। ਸੂਟ ਵਾਲੀਆਂ। ਸੂਟ ਵਾਲੀਆਂ। ਕੈਨੇਡਾ ਦੇ ਵਿੱਚ। ਵੀ ਮਿਲ ਜਾਂਦੀਆਂ ਸੂਟ ਵਾਲੀਆਂ ਕੁੜੀਆਂ ਭਾਜੀ? ਪੁਆਲੀ ਦਾ ਆਪ ਪੁਆਲੀ ਦਾ। ਓ ਜਿਉਂਦੇ ਰਹੋ ਭਾਜੀ। ਭਾਜੀ ਬੰਬਾ ਹੂੰ ਹੂੰ। ਇੱਕ ਤਾਂ ਸੱਚੀ ਮੈਨੂੰ ਨਾ ਪ੍ਰੋਨਨਸੀਏਸ਼ਨ ਕਰਨੀ ਨਹੀਂ ਆਈ। ਕੀ ਆ ਨਾਮ ਤੁਹਾਡੀ ਐਲਬਮ ਦਾ। ਬੰਬਾ ਐਲਬਮ ਦਾ ਨਾਮ ਹੈ ਬੰਬਾ। ਬੰਬਾ ਭਾਜੀ ਹੁੰਦਾ ਕੀ ਆ? ਬੰਬ ਤਾਂ ਸੁਣਿਆ ਕਿਉਂਕਿ ਗਾਣੇ ਸਾਰੇ ਆਲ ਬੰਬ ਨੇ। ਮੈਂ ਕਿਹਾ ਸੀਗਾ ਰੈਸਟੋਰੈਂਟ ਵਿੱਚ ਖਾਣ ਪੀਣ ਤੇ ਐਲਬਮ ਦਾ ਨਾਮ ਮੈਂ ਸੋਚ ਰਿਹਾ ਸੀ ਕਿੰਨੇ ਦਿਨ ਤੋਂ ਹੂੰ ਹੂੰ। ਉੱਥੇ ਮੈਨੂੰ ਇੱਕ ਬੰਬਾ ਡਿਸ਼ ਲਿਖੀ ਹੋਈ ਸੀ ਉਹਨਾਂ ਨੇ ਮੈਨੂੰ ਵਧੀਆ ਲੱਗਾ। ਮੈਂ ਰੱਖਤਾ ਨਾਮ। ਬਸ ਐਡ। ਖਾਣ ਗਏ ਸੀ ਰੈਸਟੋਰੈਂਟ ਦੇ ਵਿੱਚ ਉੱਥੇ ਬੰਬਾ ਡਿਸ਼ ਤੋਂ ਇਹਨਾਂ ਨੇ ਆਪਣੀ ਐਲਬਮ ਦਾ ਨਾਮ ਰੱਖਿਆ। ਬੰਬਾ ਬੰਬਾ। ਭਾਜੀ ਤੁਹਾਨੂੰ ਇੰਡਸਟਰੀ ਚ ਪਹਿਲੀ ਵਾਰੀ ਲਿਫਟ ਕਿੰਨੇ ਕਰਾਈ ਸੀ ਕਰੀਅਰ ਚ? ਲਿਫਟ ਕੀ ਹੁੰਦਾ ਭਾਜੀ ਲਾਈਕ ਤੁਹਾਨੂੰ ਕੌਣ ਲੈ ਕੇ ਆਇਆ ਸੀ? ਪਹਿਲੀ ਵਾਰੀ ਲਿਫਟ ਚ ਮੈਂ ਸ਼ੁਰੂ ਕੀਤਾ ਸੀਗਾ ਜੀ ਬ੍ਰਾਊਨ ਟਾਊਨ ਮਿਊਜ਼ਿਕ ਨਾਲ। ਓਕੇ ਠੀਕ ਐ ਭਾਜੀ। ਤੇ ਗੁਰ ਸਿੱਧੂ ਨਾਲ ਕੀਤਾ ਸੀ ਕੰਮ ਸ਼ੁਰੂ ਮੈਂ ਸਭ ਤੋਂ ਪਹਿਲਾਂ। ਓਕੇ। ਭਾਜੀ ਮੇਰੇ ਵੀ ਤੁਹਾਡ ਨੂੰ ਕਰੀਅਰ ਚ ਜਾਂ ਮਿਊਜ਼ਿਕ ਇੰਡਸਟਰੀ ਚ ਉਹਨਾਂ ਥਰੂ ਲਿਫਟ ਮਿਲੀ। ਆ ਉਹਨਾਂ ਥਰੂ ਕੀਤਾ ਸੀਗਾ। ਭਾਜੀ ਕੈਨੇਡਾ ਦੇ ਵਿੱਚ ਲਾਈਕ ਪਿਆਰ ਜ਼ਿਆਦਾ ਸਿਰ ਚੜ੍ਹ ਕੇ ਬੋਲਦਾ ਜਾਂ ਲਾਈਕ ਬੀਅਰ ਜ਼ਿਆਦਾ ਸਿਰ ਚੜ੍ਹ ਕੇ ਬੋਲਦੀ ਆ। ਸਮਝ ਨਹੀਂ ਲੱਗੀ ਮੈਨੂੰ ਪਿਆਰ ਤੇ ਬੀਅਰ ਦਾ ਕੀ ਤੋਕਾ ਬਣਦਾ ਵਾ ਵਾਪਸ। ਪਿਆਰ, ਪੀ ਆਰ। ਅੱਛਾ ਪੀ ਆਰ। ਅੱਛਾ ਅੱਛਾ ਪੀ ਆਰ। ਅ ਪਤਾ ਨਹੀਂ ਪਿਆਰ ਤੇ ਪਿਆਰ ਹੁੰਦਾ ਪਿਆਰ ਤੇ ਪੀ ਆਰ 'ਚ ਬੜਾ ਫਰਕ ਆ ਹਨਾ ਪਿਆਰ ਤਾਂ ਅੱਖਾਂ ਚ। ਪੀ ਆਰ ਤਾਂ ਕੀ ਭਾਜੀ ਲੋਕੀ ਪੀ ਆਰ ਕਰਕੇ ਆਪਣੀ ਪਿਆਰ ਦੀ ਕੁਰਬਾਨੀ ਦੇ ਦਿੰਦੇ ਆ। ਯਾ ਦੇ ਦਿੰਦੇ ਆ। ਓਏ ਲੱਗਦਾ ਸਾਡੇ ਫਰੈਂਡ ਸਰਕਲ ਚ ਵੀ ਹੋਇਆ ਹੋਊਗਾ ਭਾਜੀ ਝੂਠ ਨਹੀਂ ਬੋਲਣਾ। ਪਤਾ ਨਹੀਂ ਹੋ ਜਾਂਦਾ ਉੱਥੇ ਇੰਨੇ ਲੋਕ ਆ ਹੁਣ ਅਲੱਗ ਅਲੱਗ ਦੁਨੀਆਂ ਵੱਸਦੀ ਆ ਹਨਾ ਕਿਸੇ ਨਾਲ ਕੁਝ ਹੁੰਦਾ ਕਿਸੇ ਨਾਲ ਕੁਝ ਹੁੰਦਾ। ਭਾਜੀ ਤੁਸੀਂ ਨਾ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਰਹਿੰਦੇ ਹੋ। ਉੱਤੋਂ ਕੈਨੇਡਾ ਚ। ਮੈਂ ਕਿੱਥੇ ਐਕਟਿਵ ਰਹਿੰਦਾ ਭਰਾ। ਸੈਂਟੀ ਪੋਸਟਾਂ ਪਾਈਆਂ ਪਰ ਤੁਸੀਂ ਲੈਵਲ ਦੀਆਂ ਪੋਸਟਾਂ ਜੱਸੇ ਦੀਆਂ। ਮਸਾ ਫੋਨਾਂ ਕੀਤੇ ਮੇਰੇ ਤੇ ਧੱਕੇ ਨਾਲ ਪਾਉਂਦੇ ਨੇ ਸਾਰੇ ਆਉਂਦੇ ਨੇ ਪਾਇਆ ਗਿਆ ਤਾਂ ਪਾਉਂਦਾ ਨਹੀਂ ਆ ਤੇ ਯਾ ਘੱਟ ਵੱਧ ਹੀ ਪਾਉਣਾ ਮੈਂ। ਹੁਣ ਲੱਗ ਗਏ ਆਂ ਹੁਣ ਐਲਬਮ ਰਿਲੀਜ਼ ਕੀਤੀ ਆ ਫਿਰ ਤਾਂ ਕਰਕੇ ਥੋੜੀਆਂ ਬਹੁਤੀਆਂ ਪਾਉਣੀਆਂ ਪਾਈਆਂ। ਭਾਜੀ ਮੈਂ ਕੁੱਛ ਸ਼ੋਰਟ ਫੋਰਮ ਪੁੱਛੂੰਗਾ। ਤੁਸੀਂ ਪੋਸਟਾਂ ਪਾਉਣੀਆਂ ਸ਼ੁਰੂ ਕਰੋ ਮੈਂ ਵੀ ਤੁਹਾਡੇ ਨਾਲ ਆ ਮੈਂ ਸ਼ੇਅਰ, ਕਮੈਂਟ, ਲਾਈਕ ਸਭ ਕਰੂੰਗਾ। ਅੱਛਾ। ਤੁਸੀਂ ਉਹਨਾਂ ਦਾ ਉਹ ਦੱਸਣਾ ਮੈਂ ਡੀਐਮ। ਕਿਹਦਾ ਫੁੱਲ ਫੋਰਮ ਦੱਸਣੀ ਆ। ਡੀਐਮ ਦਾ ਡਾਇਰੈਕਟ ਮੈਸੇਜ। ਫੋਮੋ। ਕੀ ਚੀਜ਼? ਫੋਮੋ। ਐਫ ਓ ਐਮ ਓ। ਇਹਦਾ ਨਹੀਂ ਪਤਾ ਮੈਨੂੰ। ਫੀਅਰ ਆਫ ਮਿਸਿੰਗ ਆਊਟ। ਅੱਜ ਕੱਲ ਸੋਸ਼ਲ ਮੀਡੀਆ ਤੇ ਚੱਲਦੀ ਆ। ਯੋਲੋ ਵਾਈ ਓ ਐਲ ਓ। ਇਹ ਵੀ ਨਹੀਂ ਪਤਾ। ਪੈਨ। ਪੈਨ ਕਾਰਡ। ਹਾਂ ਉਹਦੀ ਫੁੱਲ ਫੋਰਮ। ਹੈਂ? ਪੈਨ ਦੀ ਪਤਾ ਨਹੀਂ। ਏਟੀਐਮ ਦੀ ਪਤਾ ਨਹੀਂ। ਇਹ ਸੱਚੀ ਜੱਸਾ ਦੇਸੀ ਆ ਯਾਰ। ਇਹ ਸੋਸ਼ਲ ਮੀਡੀਆ ਤੇ ਨਹੀਂ ਹੈਗਾ ਯਾਰ ਐਵੇਂ ਤੁਸੀਂ ਕਹਿੰਦੇ ਜੱਸਾ ਬਹੁਤ ਟਰੈਂਡੀ ਆ ਇਹ ਸਾਡੇ ਵਰਗਾ ਹੀ ਆ। ਏਟੀਐਮ ਦਾ ਕੀ ਆ ਮੀਨਿੰਗ? ਆਟੋਮੈਟਿਕ ਟੈਲਰ ਮਸ਼ੀਨ। ਅੱਛਾ ਅੱਛਾ ਆਟੋਮੈਟਿਕ ਟੈਲਰ ਮਸ਼ੀਨ। ਪੈਨ ਹੁੰਦਾ ਭਾਜੀ ਪਰਮਾਨੈਂਟ ਅਕਾਊਂਟ ਨੰਬਰ। ਅੱਛਾ। ਇਹ ਜੱਸੇ ਨੂੰ ਕਿਹਦਾ ਕੰਟੈਂਟ ਵਧੀਆ ਲੱਗਦਾ ਜਿਹੜੇ ਅੱਜ ਕੱਲ ਚੱਲਦੇ ਆ ਭਾਜੀ? ਏਪੀ ਢਿੱਲੋਂ, ਪ੍ਰੇਮ ਢਿੱਲੋਂ, ਸ਼ੁਭ ਜਾਂ ਨਵਾਨ ਸੰਧੂ ਮਤਲਬ ਕਿ ਇਹਨਾਂ ਚ ਤੁਹਾਨੂੰ ਕੀ ਲੱਗਦਾ ਯਾਰ ਮੇਰੇ ਟੇਸਟ ਦਾ ਇਹ ਆ। ਵੈਸੇ ਤਾਂ ਸਾਰੇ ਵਧੀਆ ਗਾਉਂਦੇ ਨੇ ਪਰ ਤੁਹਾਡੀ ਵਾਈਬ ਕਿਹਦੇ ਨਾਲ ਮੈਚ ਕਰਦੀ ਆ। ਮੈਂ ਸਾਰਿਆਂ ਨੂੰ ਹੀ ਸੁਣ ਲੈਣਾ ਜੀ ਕੋਈ ਖਾਸ ਨਹੀਂ ਐਦਾਂ ਹੈਗਾ। ਤੇ ਸਾਰਿਆਂ ਦੇ ਗਾਣੇ ਸੁਣ ਲਈਦੇ ਗਾਣਾ ਚੰਗਾ ਹੋਣਾ ਚਾਹੀਦਾ। ਕੋਈ ਪਰਟੀਕੁਲਰ ਐਦਾਂ ਨਹੀਂ ਹੈਗਾ। ਸ਼ੁਭ ਦੇ ਗਾਣੇ ਮੈਂ ਸੁਣਦਾ ਹੁੰਦਾ ਜ਼ਿਆਦਾ। ਸ਼ੁਭ ਨੂੰ ਮਿਲੇ ਭਾਜੀ ਤੁਸੀਂ? ਮੈਂ ਨਹੀਂ ਨਹੀਂ ਮੈਂ ਨਹੀਂ ਮਿਲਿਆ ਕਦੇ। ਇੱਕ ਵਾਰੀ ਨਹੀਂ ਨਵਾਨ ਨੂੰ ਮੈਂ ਕਿਸੇ ਨੂੰ ਨਹੀਂ ਮਿਲਿਆ। ਕਿਸੇ ਨੂੰ ਨਹੀਂ ਮਿਲੇ ਆ। ਪਾਪੀ ਨੂੰ ਮਿਲ ਗਿਆ। ਤੁਹਾਨੂੰ ਹੁਣ ਦੇਖਿਓ ਤਰੱਕੀਆਂ ਹੀ ਤਰੱਕੀਆਂ ਮਿਲਣੀਆਂ। ਸਾਰੇ ਸਿੰਗਰ ਮਿਲ ਗਏ ਆ ਤੁਹਾਨੂੰ ਮਿਲਿਆ ਨੀ। ਭਾਜੀ ਤੁਸੀਂ ਕਿਹੜੀ ਕਹਿੰਦੇ ਆ ਸੋਸ਼ਲ ਮੀਡੀਆ ਚਲੋ ਯੂਜ਼ ਨਹੀਂ ਕਰਦੇ ਫਿਰ ਵੀ ਫੈਨਸ ਜਾਣਾ ਚਾਹੁੰਦੇ ਆ ਕਿਹੜੀ ਐਪ ਯੂਜ਼ ਕਰਦਾ ਜੱਸਾ? ਕਾਹਦੀ? ਸਨੈਪਚੈਟ। ਸਨੈਪਚੈਟ, ਫੇਸਬੁੱਕ, ਬੰਬਲ, ਟਿੰਡਰ, ਇੰਸਟਾ। ਸਨੈਪਚੈਟ। ਸਨੈਪਚੈਟ। ਸਨੈਪਚੈਟ ਤੇ ਕਿਹੜਾ ਫਿਲਟਰ ਤੁਹਾਡਾ ਫੇਵਰੇਟ ਆ? ਫਿਲਟਰ ਦਾ ਨਾਮ ਤਾਂ ਨਹੀਂ ਪਤਾ ਮੈਨੂੰ ਬਟ ਇੱਕ ਹੈਗਾ ਉਹ ਸੋਹਣਾ ਲੱਗਦਾ ਵਧੀਆ ਲੱਗਦਾ ਮੈਨੂੰ ਮੈਨੂੰ। ਬੁੱਲ ਲਾਲ ਤਾਂ ਨਹੀਂ ਕਰਦਾ ਉਹ ਤਿੰਨ ਚਾਰ ਸਾਲ ਹੋ ਗਏ ਮੈਂ ਉਹ ਹੀ ਯੂਜ਼ ਕਰਦਾ ਪਿਆ। ਇੱਕੋ ਹੀ ਫਿਲਟਰ ਜੱਸਾ ਯੂਜ਼ ਕਰਦਾ ਭਾਜੀ ਹੁਣ ਨਾ ਤੁਹਾਡੇ ਨਾਲ ਗੇਮ ਖੇਡਣੀ ਆ ਮੈਂ ਤੁਸੀਂ ਮੈਂ ਲਿਫਟ ਤੇ ਨਹੀਂ ਖੇਡਣੀ ਬਾਹਰ ਖੇਡਣੀ ਹੈ। ਭਾਜੀ ਯੈਸ ਨੋ ਹਾਂਜੀ ਨਾਂਜੀ ਨਹੀਂ ਕਰਨਾ ਬਾਕੀ ਜੋ ਮਰਜ਼ੀ ਜਵਾਬ ਦੇ ਦਿਓ। ਭਾਜੀ ਬੜੇ ਗੰਦੇ ਸਵਾਲ ਆ। ਜੱਸੇ ਭਾ ਮਾਫ ਕਰੀਂ ਠੀਕ ਐ ਬਹੁਤ ਗੰਦੇ ਸਵਾਲ ਆਏ ਇਹ ਠੀਕ ਐ। ਕੋਈ ਨਹੀਂ ਕਰੋ ਤੁਸੀਂ। ਕੀ ਇਹ ਸੱਚ ਆ ਤੁਸੀਂ ਤੁਹਾਡੀਆਂ ਪੰਜ ਤੋਂ ਜ਼ਿਆਦਾ ਸਹੇਲੀਆਂ ਨੇ। ਨਹੀਂ ਝੂਠ ਹੈ। ਨਹੀਂ ਨਹੀਂ ਬੋਲਣਾ ਆਪਾਂ। ਠੀਕ ਐ ਬਾਕੀ ਜੋ ਮਰਜ਼ੀ ਕਹਿਣਾ। ਨੋ। ਨੋ ਮਤਲਬ ਕਿ ਘੱਟ ਨੇ ਤਿੰਨ ਚਾਰ ਹੈਗੀਆਂ। ਕਹਿੰਦੇ ਹਰਨੂਰ ਤੁਹਾਡੇ ਕੋਲੋਂ ਕੁੜੀਆਂ ਦੀ ਆਈਡੀ ਮੰਗਦਾ। ਨਹੀਂ ਨਹੀਂ ਮੰਗਦਾ ਹਰਨੂਰ ਮੇਰੇ ਕੋਲੋਂ ਸੌ ਜਾਂ ਮੁੰਡਾ ਉਹ ਤਾਂ ਯਾਰ। ਸਿੱਧਾ ਨੰਬਰ ਮੰਗਦਾ। ਨਹੀਂ ਕੁਝ ਨਹੀਂ ਮੰਗਦਾ ਉਹ ਜ਼ਿਆਦਾ। ਠੀਕ ਆ ਭਾਜੀ। ਜੱਸਾ ਕੁੜੀਆਂ ਨੂੰ ਸਟਾਰ ਕਰਨ ਤੋਂ ਨਹੀਂ ਟੱਲਦਾ, ਨਹੀਂ ਟੱਲਦਾ, ਨਹੀਂ ਟੱਲਦਾ। ਨਹੀਂ ਟੱਲਦਾ। ਆਹ ਦੇਸੀ ਜੱਟ ਸੱਚੀ ਆਹ ਭਾਜੀ ਆਹ ਕੀਤੀ ਨਾ ਗੜਸ ਵਾਲੀ ਪੂਰੀ ਗੱਲ ਐਵੇਂ ਤੁਸੀਂ ਡਰੀ ਜਾਂਦੇ ਆਂ। ਭਾਜੀ ਨਹੀਂ ਡਰਨ ਵਾਲੀ ਗੱਲ ਇਹ ਨਹੀਂ ਹੁੰਦੀ ਸਟੋਪ ਕਰਦੇ ਆ। ਭਾਜੀ ਇੱਕ ਨਾ ਸਿਚੂਏਸ਼ਨ ਆ।

[6:54]ਅੱਛਾ। ਸਾਹਮਣੇ ਤੁਸੀਂ ਇੱਦਾਂ ਖੜੇ ਹੋ ਇਹ ਹਰਨੂਰ ਖੜਾ ਇਹ ਜੱਸਾ ਖੜਾ। ਸੋਹਣੀ ਜਿਹੀ ਕੁੜੀ ਆ ਰਹੀ ਇੱਕ ਭਾਜੀ ਤੁਸੀਂ ਵੀ ਪਿਘਲ ਗਏ ਆ। ਹਰਨੂਰ ਨੂੰ ਮੂੰਹ 'ਚ ਵੀ ਪਾਣੀ ਆ ਗਿਆ। ਹਰਨੂਰ ਨੂੰ ਤੁਸੀਂ ਐਸਾ ਕੀ ਕਹੋਗੇ ਕਿ ਉਹ ਕੁੜੀ ਨੂੰ ਦੇਖਣੋਂ ਹਟ ਜਾਵੇ। ਸੋਹਣੀ ਕੁੜੀ ਆ। ਮੈਂ ਕੀ ਕਹੂੰ ਉਹਨੂੰ ਯਾਰ। ਮੈਂ ਕਿਹਾ ਵੇਖ ਲੈ ਗੱਲ ਬਣਦੀ ਤੇਰੀ ਜਿੰਨੀ ਮੈਂ ਬਣਾਉਣਾ। ਹਨਾਂ। ਵੀਰੇ ਤੂੰ ਆਪਣਾ ਜ਼ੋਰ ਲਾ ਲਾ ਜੇ ਨਹੀਂ ਬਣਦੀ ਮੈਂ। ਠੀਕ ਐ ਭਾਜੀ ਬਹੁਤ ਵਧੀਆ ਲੱਗਾ ਬੰਬ ਐਲਬਮ ਚ। ਸੋਹਣਾ ਇੰਟਰਵਿਊ। ਭਾਜੀ ਆਹ ਰੈਪਿਡ ਇੰਟਰਵਿਊ ਭਾਜੀ। ਅੱਛਾ। ਬੰਬਾ ਐਲਬਮ ਜਿਹੜੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਕੀ ਲੱਗਦਾ ਵਾ ਬੰਬਾ ਐਲਬਮ ਚੋਂ ਸਭ ਤੋਂ ਜ਼ਿਆਦਾ ਬੰਬ ਗਾਣਾ ਕਿਹੜਾ ਜਾਊਗਾ? ਤੁਹਾਡੀਆਂ ਐਕਸਪੈਕਟੇਸ਼ਨਸ। ਮੈਨੂੰ ਯਾਰ। ਨਹੀਂ ਇੱਕ ਵਾਰੀ ਔਖਾ ਕੁਐਸਚਨ ਆ। ਭਾਜੀ ਪਤਾ ਕੀ ਇੱਕ ਵੈਸੇ ਸਿੰਗਰ ਨੂੰ ਵਾਈਬ ਹੁੰਦੀ ਆ। ਮੇਰਾ ਪਰਸਨਲ ਫੇਵਰੇਟ ਮੈਨੂੰ ਲੱਗਦਾ ਆਪਣਾ ਗਾਣਾ ਏਂਜਲ। ਏਂਜਲ। ਜਿਹੜਾ ਤੁਸੀਂ ਵੀਡੀਓ ਕਰਤਾ ਹੋਇਆ। ਹਾਂ ਉਹ ਥੋੜ੍ਹਾ ਮੈਂ ਨਵਾਂ ਕੁਝ ਟਰਾਈ ਕੀਤਾ ਆਪਣੇ ਜੋਨਰ ਤੋਂ ਬਾਹਰ ਜਾ ਕੇ ਹਨਾ। ਭਾਜੀ ਉਹ ਤੁਹਾਨੂੰ ਵੈਸੇ ਵੀਡੀਓ ਵੀਡੀਓ ਕਰਨ ਲਈ ਕਾਹਲੀ ਆਈ ਹੋਈ ਸੀ ਤਾਂ ਤੁਸੀਂ ਲੋ ਬਜਟ ਦਾ ਵੀਡੀਓ ਕੀਤਾ ਜਾਂ ਉਹ ਸੱਚ ਦੱਸੋ ਭਾਜੀ ਸੱਚ। ਮੈਨੂੰ ਵਧੀਆ ਲੱਗਦਾ ਜੋ ਚੀਜ਼ ਵਧੀਆ ਲੱਗਦੀ ਉਹ ਕਰੀਦਾ ਜਰੂਰ ਥੋੜਾ ਲੋ ਬਜਟ ਜਾਂ ਹਾਈ ਬਜਟ ਕੁਝ ਐਦਾਂ ਮੈਟਰ ਕਰਦਾ। ਅੱਛਾ। ਕੀ ਵਧੀਆ ਲੱਗਣਾ ਚਾਹੀਦਾ ਕੋਈ ਡਿਫਰੈਂਟ ਜਿਹਾ ਕਨਸੈਪਟ ਜਿਹਾ ਤੇ ਈਜ਼ੀ ਸੀਗਾ ਸ਼ੂਟ ਕਰਨਾ ਸੋ ਤਾਂ ਕਰਕੇ ਕੀਤਾ ਮੈਂ ਐਦਾਂ ਦਾ ਸੋ ਤੁਹਾਨੂੰ ਥੋੜੀ ਵੀਡੀਓ ਅਪੀ ਨੂੰ ਰਿਲੀਜ਼ ਕਰੀਏ ਜਲਦੀ ਜਲਦੀ ਏਂਜਲ ਭਾਜੀ ਦਾ ਫੇਵਰੇਟ ਸੀਗਾ ਉਹਦੀ ਵੀਡੀਓ ਆ ਚੁੱਕੀ ਆ। ਹੁਣ ਕਿਹਦੀ ਪਲੈਨ ਕਰ ਰਹੇ ਹੋ? ਪਲੈਨ ਹੁਣ ਕਈ ਗਾਣੇ ਆ ਕਾਫੀ ਪੰਜ ਛੇ ਵੀਡੀਓ ਕਰਨੀ ਆ ਆਪਾਂ ਦੋ ਤਿੰਨ ਤੇ ਕੀਤੀਆਂ ਹੋਈਆਂ। ਤੇ ਦੋ ਤਿੰਨ ਹੋਰ ਕਰ ਦੇਣੀਆਂ ਆਪਾਂ। ਦਿਲੋਂ ਦੁਆਵਾਂ ਜੱਸਾ ਢਿੱਲੋਂ ਦਾ ਪਹਿਲਾ ਗਾਣਾ ਹੀ ਕੋਵਿਡ ਤੋਂ ਪਹਿਲਾਂ। ਪਿਆਰ ਬੋਲਦਾ ਚੜ੍ਹ ਕੇ ਇਟ ਸੂਪਰ ਡੂਪਰ ਹਿੱਟ ਹੋ ਗਿਆ ਸੀਗਾ। ਠੀਕ ਐ ਉਸ ਤੋਂ ਬਾਅਦ ਭਾਜੀ ਤੁਹਾਨੂੰ ਤੁਹਾਡੇ ਬਾਰੇ ਕੁਝ ਮੈਂ ਪੁੱਛਾਂ ਤੁਹਾਨੂੰ ਪਤਾ ਤੁਹਾਡੇ ਕਿਹੜੇ ਗਾਣੇ 100 ਮਿਲੀਅਨ ਨੇ। ਮੇਰੇ ਕਈ ਗਾਣੇ 100 ਮਿਲੀਅਨ ਨੇ। ਦੋ ਦੱਸ ਦੋ। ਰੋਲੇ, ਟਲਜਾ ਤੇ ਕਿਆ ਬਾਤ ਐ ਯਾਰ। ਭਾਈ ਆਪਣੇ ਪੂਰੇ ਨੌਲੇਜ ਰੱਖਦੇ ਆ। ਭਾਜੀ ਕਦੀ ਤੁਸੀਂ ਵਿਊਜ਼ ਤੋਂ ਤੁਹਾਨੂੰ ਪ੍ਰੋਬਲਮ ਹੁੰਦੀ ਆ ਯਾਰ ਇਹਦੇ ਗਾਣੇ ਤੇ ਵਿਊਜ਼ ਨਹੀਂ ਗਏ ਜਾਂ ਕੰਮ ਕਰਕੇ ਤੁਸੀਂ ਭੁੱਲ ਜਾਂਦੇ ਹੋ ਯਾਰ ਆਪੇ ਦੇਖੀ ਜਾਓਗੇ। ਲੋਕੀ ਪਿਆਰ। ਮੈਂ ਨਹੀਂ ਦੇਖਦਾ ਹੁੰਦਾ ਭਾਜੀ ਬੱਸ ਕਰ ਤਾਂ ਗਿਆ ਮੈਂ ਰਿਲੀਜ਼ ਫਿਰ ਨਹੀਂ ਦੇਖਦਾ ਮੈਂ। ਪਹਿਲਾ ਸੁਣੀਦਾ ਗਾਣਾ ਹਨਾ ਪਹਿਲਾ ਇੰਨਾ ਕੁ ਵਾਰੀ ਵੀ ਸੁਣ ਲਈਦਾ ਗਾਣਾ ਸੋਹਰੀ ਨੀ ਸੋਹਰੀ ਦਾ ਪਹਿਲਾ ਗਾਣਾ ਬਟ ਰਿਲੀਜ਼ ਕਰਨ ਤੋਂ ਬਾਅਦ ਮੈਂ ਨਹੀਂ ਸੁਣਦਾ ਗਾਣੇ। ਨਾ ਮੈਂ ਦੇਖਦਾ ਕੀ ਕੀਤਾ ਕੀ ਨਹੀਂ। ਕਿਆ ਬਾਤ ਐ ਭਾਜੀ। ਆਡੀਅੰਸ ਆਣਾ ਆਡੀਅੰਸ ਨੇ ਪਸੰਦ ਕਰਨਾ ਕਰ ਲੈਣਾ। ਜੇ ਨਹੀਂ ਕਰਦੀ ਤਾਂ ਫਿਰ ਉਹਨਾਂ ਦਾ ਹਨਾ ਕੁਝ ਕਮੀ ਰਹਿ ਜਾਂਦੀ ਹੋਏਗੀ ਜੇ ਨਹੀਂ ਪਸੰਦ ਕਰਦੀ ਤਾਂ ਰਾਈਟ। ਭਾਜੀ ਤੁਸੀਂ ਬਹੁਤ ਜੈਨੂਨ ਆਰਟਿਸਟ ਸੱਚੀ ਵਾਹਿਗੁਰੂ ਚੜ੍ਹਦੀ ਕਲਾ 'ਚ ਰੱਖੇ। ਹਾਂ ਤੇ ਭਾਜੀ ਬੰਬਾ ਐਲਬਮ ਦੀ ਬਹੁਤ ਬਹੁਤ ਮੁਬਾਰਕਾਂ। ਤੁਹਾਨੂੰ ਸ਼ੋਅ ਕਿੱਦਾਂ ਲੱਗਾ? ਇੱਕ ਇਮੋਜੀ ਬਣਾ ਕੇ ਦੱਸਣੀ ਤੁਸੀਂ। ਆਹ ਹੀ ਹੁੰਦਾ ਇੱਕ ਹਨਾ। ਹਾਏ। ਵਧੀਆ ਸ਼ੋਅ ਰਹੇ। ਥੈਂਕਿਊ ਭਾਜੀ ਆਹ ਲਿਫਟ ਸ਼ੋਅ ਰੈਪਿਡ ਸ਼ੋਅ। ਥੈਂਕਿਊ ਸੋ ਮੱਚ ਨਾਈਨ ਐਕਸ ਟਸ਼ਨ। ਭਾਜੀ ਕਹਿ ਦੋ ਵੀ ਇਹ ਸਾਡਾ ਐਪੀਸੋਡ ਯੂਟਿਊਬ ਤੇ ਦੇਖ ਲਿਓ। ਕਹਿ ਦੋ ਮੇਰੀ ਨਹੀਂ ਮੰਨਣੀ ਇਹਨਾਂ ਨੇ। ਸਾਡਾ ਐਪੀਸੋਡ ਯੂਟਿਊਬ ਤੇ ਦੇਖ ਲਿਓ। ਨਾਈਨ ਐਕਸ ਟਸ਼ਨ ਦੀ ਨਾਈਨ ਐਕਸ ਟਸ਼ਨ ਦੀ

Need another transcript?

Paste any YouTube URL to get a clean transcript in seconds.

Get a Transcript